ਅੰਮ੍ਰਿਤਸਰ ਦੇ ਵਿੱਚ ਸਥਿਤ ਪੱਪੂ ਸ਼ਾਹ ਕਲਾਥ ਹਾਊਸ ਦੇ ਵਿੱਚ ਬਹੁਤ ਸਾਰੇ ਲੋਕ ਕੱਪੜੇ ਖਰੀਦਣ ਜਾਂਦੇ ਹਨ।ਕਿਉਂਕਿ ਇਹ ਉਥੋਂ ਦਾ ਮਸ਼ਹੂਰ ਕਲਾਥ ਹਾਊਸ ਦੱਸਿਆ ਜਾਂਦਾ ਹੈ।ਤੁਹਾਨੂੰ ਦੱਸ ਦਈਏ ਕਿ ਲੋਕਾਂ ਦਾ ਕਹਿਣਾ ਹੈ ਕਿ ਇਥੇ ਵਾਜਿਬ ਮੁੱਲ ਤੇ ਵਧੀਆ
ਕੱਪੜੇ ਮਿਲ ਜਾਂਦੇ ਹਨ।ਇਸ ਕਲਾਥ ਹਾਊਸ ਵਿੱਚ ਮੁੰਡਿਆਂ ਦੇ ਕੁੜਤੇ ਪਜਾਮੇ,ਪੈਂਟ ਕੋਟ,ਕਮੀਜ਼ਾਂ ਅਤੇ ਲੜਕੀਆਂ ਦੇ ਲਈ ਸੂਟ ਲਹਿੰਗਾ ਆਦਿ ਸਭ ਉਪਲਬਧ ਹਨ।ਇਸ ਲਈ ਇਥੇ ਕਾਫੀ ਜ਼ਿਆਦਾ ਭੀੜ ਹੁੰਦੀ ਹੈ।ਲੋਕ ਇਸ ਕਲਾਥ ਹਾਊਸ ਤੋਂ ਬਹੁਤ
ਸਾਰੀ ਖਰੀਦਾਰੀ ਕਰਕੇ ਜਾਂਦੇ ਹਨ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।