ਦੋਸਤੋ ਇਹ ਹੈ ਕਿ ਤੁਹਾਨੂੰ ਪਤਾ ਹੋਵੇਗਾ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆ ਜਾਂਦੀਆਂ ਹਨ। ਜਿਹਨਾਂ ਵਿੱਚ ਕਈ ਸਾਰੀਆਂ ਵੀਡੀਓ ਵਾਇਰਲ ਵੀ ਹੋਈਆਂ ਹਨ। ਹੁਣ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਹੈ।
ਦੋਸਤੋ ਤੁਸੀਂ ਸਾਰੇ ਮਸ਼ਹੂਰ ਕਮਲ ਕੌਰ ਨੂੰ ਨਾ ਜਾਣਦੇ ਹੋਵੋਗੇ। ਜੋ ਹਾਸੇ ਮਜ਼ਾਕ ਵਾਲੀਆ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕਮਲ ਕੋਰ ਦੀਆਂ ਅਸ਼ਲੀਲ ਹੁੰਦੀਆਂ ਹਨ।
ਜਿਸ ਕਾਰਨ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਵੀਡੀਓ ਹੁੰਦੀਆਂ ਹਨ। ਲੋਕ ਕਮਲ ਕੌਰ ਨੂੰ ਉਸੇ ਤਰ੍ਹਾਂ ਦੀ ਬਣਾ ਦਿੰਦੇ ਹਨ। ਇਹ ਲੋਕ ਕਮਲ ਕੌਰ ਨੂੰ ਬਹੁਤ ਗੰਦੇ ਕੁਮੈਂਟ ਕਰਦੇ ਸੀ। ਜਿਸ ਕਾਰਨ ਉਹ ਉਸ ਨੇ ਇਕ ਵੀਡੀਓ ਬਣਾ ਕੇ ਕਿਹਾ ਹੈ
ਕਿ ਜੋ ਮੈਨੂੰ ਪਸੰਦ ਨਹੀਂ ਕਰਦੇ ਅਤੇ ਮੈਨੂੰ ਗਲਤ ਸਮਝਦੇ ਹਨ ਉਹ ਮੈਨੂੰ ਨਾ ਦੇਖਿਆ ਕਰੋ ਮੈਂ ਉਹਨਾਂ ਨੂੰ ਕਿਹਾ ਹੈ ਕਿ ਮੇਰੀਆਂ ਵੀਡੀਓਜ਼ ਦੇਖਿਆ ਕਰੋ। ਕਮਲ ਕੌਰ ਨੇ ਆਪਣੀ ਇਸ ਵੀਡੀਓ ਵਿੱਚ ਲੋਕਾਂ ਬਾਰੇ ਹੋਰ ਵੀ ਗੱਲਾਂ ਕਹੀਆਂ ਹਨ। ਜਿਸ ਬਾਰੇ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।