ਦੋਸਤੋ ਕੱਲ ਪੰਜਾਬ ਦੇ ਨਾਲ ਇੱਕ ਬਹੁਤ ਹੀ ਬੁਰੀ ਘਟਨਾ ਵਾਪਰੀ ਹੈ ਦੋਸਤੋ ਪੰਜਾਬ ਨੇ ਆਪਣਾ ਅਨਮੋਲ ਹੀਰਾ ਜਿਸ ਦਾ ਨਾਮ ਦੀਪ ਸਿੱਧੂ ਹੈ ਉਸ ਨੂੰ ਖੋਲ ਦਿੱਤਾ ਹੈ।
ਅਤੇ ਇਕ ਅਜਿਹਾ ਘਾਟਾ ਪਾਇਆ ਹੈ ਜੋ ਕਿ ਕਦੇ ਨਹੀਂ ਪੂਰਾ ਹੋ ਸਕਦਾ। ਦੋਸਤੋ ਦੀਪ ਸਿੱਧੂ ਸਿੱਖ ਕੌਮ ਦੇ ਲਈ ਇਕ ਅਜਿਹਾ ਹੀਰਾ ਸੀ। ਜੋ ਕਿ ਬਹੁਤੀ ਅਨਮੋਲ ਸੀ ਉਸ ਤੋਂ ਜਦੋਂ ਕਿਸਾਨਾਂ ਦਾ
ਮੋਰਚਾ ਚੱਲ ਰਿਹਾ ਸੀ। ਤਾਂ ਦੀਪ ਚ ਦੁਨੀਆਂ ਹੀ ਲਾਲ ਕਿਲੇ ਦੇ ਉੱਤੇ ਚੜ੍ਹ ਕੇ ਇਕ ਝੰਡਾ ਲਹਿਰਾਇਆ ਸੀ ਦੋਸਤੋ ਦੀਪ ਸਿੱਧੂ ਦੇ ਭਰਾ ਲੱਖਾ ਸਿਧਾਣਾ ਨੇ ਕੱਲ੍ਹ ਲਾਈਵ ਹੋ। ਕੇ ਉਸ ਦੇ ਬਾਰੇ ਵਿਚ
ਕੁਝ ਗੱਲਾਂ ਦੱਸੀਆਂ ਜੋ ਕਿ ਜਾਣ ਕੇ ਤੁਸੀਂ ਵੀ ਬਹੁਤ ਜ਼ਿਆਦਾ ਹੈਰਾਨ ਹੋ ਜਾਓਗੇ। ਦੋਸਤੋ ਇਸ ਬਾਰੇ ਵਿਚ ਜਾਣਕਾਰੀ ਲੈਣ ਦੇ ਲਈ ਹੇਠ
ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ ਤੇ ਆਪਣੀ ਰਾਏ ਸਾਨੂੰ ਹੇਠ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦਿਉ।