ਦੋਸਤੋ ਸੋਸ਼ਲ ਮੀਡੀਆ ਤੇ ਆਏ ਦਿਨ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਹੋਰ ਅਜਿਹੀ ਹੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੋਸਤੋ ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ
ਰਾਤ ਦੇ ਸਮੇਂ ਇਕ ਬੱਚਾ ਸੜਕ ਦੇ ਕਿਨਾਰੇ ਤੇ ਬੈਠਾ ਹੁੰਦਾ ਹੈ ਜਿਸ ਨੂੰ ਦੇਖ ਕੇ ਇਕ ਮੋਟਰਸਾਈਕਲ ਤੇ ਸਵਾਰ ਪੁਲਿਸ ਵਾਲਾ ਉਸ ਕੋਲ ਆਉਂਦਾ ਹੈ ਅਤੇ ਉਸ ਬੱਚੇ ਨੂੰ ਆਪਣੇ ਘਰ ਜਾਣ ਲਈ ਬੋਲਦਾ ਹੈ। ਪਰ ਇਹ ਬੱਚਾ ਬਹੁਤ ਵਾਰ ਕਹਿਣ ਉੱਤੇ ਵੀ ਨਹੀਂ ਮੰਨਦਾ ਅਤੇ ਹੋਲੀ-ਹੋਲੀ ਆਪਣੇ
ਆਪ ਨੂੰ ਓਥੋਂ ਜਾਂਦਾ ਹੋਇਆ ਦਿਖਾਉਦਾ ਹੈ।ਇਹ ਪੁਲਿਸ ਵਾਲਾ ਵੀ ਇਸ ਨੂੰ ਜਾਂਦਾ ਦੇਖ ਓਥੋਂ ਜਾਣ ਲੱਗਦਾ ਹੈ। ਪਰ ਇਹ ਪੁਲਿਸ ਵਾਲਾ ਓਥੇ ਹੀ ਡਿੱਗ ਜਾਂਦਾ ਹੈ ਅਤੇ ਬੇਹੋਸ਼ ਹੋਣ ਦੀ ਹਾਲਤ ਵਿੱਚ ਹੁੰਦਾ ਹੈ। ਫਿਰ ਇਹ ਬੱਚਾ ਉਸ ਨੂੰ ਦੇਖ ਕੇ ਵਾਪਸ ਆਉਂਦਾ ਹੈ ਅਤੇ ਉਸ ਪੁਲਿਸ ਵਾਲੇ
ਦੀਆਂ ਸਾਰੀਆਂ ਜੇਬਾਂ ਦੇਖਦਾ ਹੈ। ਫਿਰ ਇਹ ਉਸ ਪੁਲਿਸ ਵਾਲੇ ਦਾ ਪਰਸ ਖੋ ਕੇ ਓਥੋਂ ਦੋੜ ਜਾਂਦਾ ਹੈ। ਜਿਸ ਤੋਂ ਬਾਅਦ ਓਥੋਂ ਦੋ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਹੁੰਦੇ ਹਨ ।ਇਹ ਉਸ ਪੁਲਿਸ ਵਾਲੇ ਨੂੰ ਦੇਖ ਕੇ ਉਸ ਨੂੰ ਜਾ ਕੇ ਚੁੱਕਦੇ ਹਨ। ਜਦੋਂ ਇਸ ਪੁਲਿਸ ਵਾਲੇ ਨੂੰ ਥੋੜੀ ਹੋਸ਼ ਆਉਂਦੀ ਹੈ ਤਾਂ
ਇਹ ਨੋਜਵਾਨ ਉਸ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਹਸਪਤਾਲ ਲੈ ਕੇ ਜਾਂਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਹੇਠ ਦਿੱਤੀ ਵੀਡੀਓ ਤੇ ਕਲਿਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ