ਸੱਪ ਦੇ ਪਿਆਰ ਚ ਪਾਗਲ ਹੋਈ ਕੁੜੀ ਫਿਰ ਜੋ ਹੋਇਆ ਦੇਖ ਪਿੰਡ ਵਾਲੇ ਵੀ ਹਿੱਲ ਗਏ !

ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਉੜੀਸਾ ਤੋਂ ਸਾਹਮਣੇ ਆ ਰਿਹਾ ਹੈ ਜੋ ਸੁਣਨ ਵਿੱਚ ਕਾਫੀ ਅਜੀਬ ਹੈ।ਦਰਅਸਲ ਇਹ ਪਿਆਰ ਦੇ ਨਾਲ ਸੰਬੰਧਤ ਮਾਮਲਾ ਹੈ।ਉੜੀਸਾ ਦੇ ਇੱਕ ਪਿੰਡ ਦੀ ਰਹਿਣ

ਵਾਲੀ ਬੀਬਾਲਾ ਦਾਸ ਨੂੰ ਇੱਕ ਸੱਪ ਦੇ ਨਾਲ ਪਿਆਰ ਹੋ ਗਿਆ। ਇਹ ਮਾਮਲਾ ਕਾਫੀ ਜ਼ਿਆਦਾ ਹੈਰਾਨੀ ਵਾਲਾ ਹੈ।ਇਸ ਲੜਕੀ ਨੂੰ ਆਪਣੇ ਘਰ ਦੇ ਨੇੜੇ ਇੱਕ ਬਿੱਲ ਦੇ ਵਿੱਚ ਰਹਿੰਦੇ ਹੋਏ ਸੱਪ ਦੇ ਨਾਲ

ਪਿਆਰ ਹੋ ਜਾਂਦਾ ਹੈ।ਜਿਸ ਤੋਂ ਬਾਅਦ ਇਸ ਲੜਕੀ ਨੇ ਉਸ ਸੱਪ ਦੇ ਨਾਲ ਵਿਆਹ ਕਰਵਾ ਲਿਆ।ਉਹ ਪਿਆਰ ਦੇ ਵਿੱਚ ਇੰਨੀ ਅੰਨੀ ਹੋ ਗਈ ਕਿ ਉਸ ਨੇ ਉਸ ਸੱਪ ਦੇ ਨਾਲ ਲਾਵਾਂ ਲੈ ਲਈਆਂ।ਉਸ

ਪਿੰਡ ਦੇ ਲੋਕਾਂ ਨੇ ਇਸ ਵਿਆਹ ਨੂੰ ਸਵੀਕਾਰ ਕਰ ਲਿਆ ਅਤੇ ਵਿਆਹ ਵਿੱਚ ਸ਼ਾਮਿਲ ਵੀ ਹੋਏ।ਦਰਅਸਲ ਉਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਲੜਕੀ ਅਤੇ ਨਾਗ ਦੇਵਤਾ ਦੇ ਵਿਆਹ ਦੇ ਨਾਲ

ਪਿੰਡ ਦੇ ਵਿੱਚ ਸੁਧਾਰ ਆਵੇਗਾ।ਆਸਪਾਸ ਦੇ ਇਲਾਕੇ ਇਹ ਮਾਮਲਾ ਸੁਣ ਬਹੁਤ ਹੀ ਜ਼ਿਆਦਾ ਹੈਰਾਨ ਹੋ ਰਹੇ ਹਨ।ਇਸ ਤਰ੍ਹਾਂ ਇਹ ਅਜੀਬੋ-ਗਰੀਬ ਮਾਮਲਾ ਉੜੀਸਾ ਤੋਂ ਸਾਹਮਣੇ ਆ ਰਿਹਾ ਹੈ।ਇਸ

ਲੜਕੀ ਨੇ ਪਿਆਰ ਦੇ ਵਿੱਚ ਆ ਕੇ ਉਸ ਸੱਪ ਦੇ ਨਾਲ ਹੀ ਵਿਆਹ ਕਰਵਾ ਲਿਆ।ਤੁਸੀਂ ਇਸ ਮਾਮਲੇ ਦੇ ਵਿੱਚ ਆਪਣੀ ਕੀ ਰਾਇ ਦੇਣਾ ਚਾਹੁੰਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *