ਕੂੜੇ ਦੇ ਢੇਰ ਚੋ ਚੁੱਕਿਆ ਸੀ 25 ਸਾਲ ਦੀ ਹੋਕੇ ਕੀਤਾ ਇਹ ਕੰਮ !

ਭਾਰਤ ਦੇਸ਼ ਕਿਸਾਨ ਅਤੇ ਨੌਜਵਾਨਾਂ ਦੇ ਮੋਢਿਆਂ ਤੇ ਪਲ ਰਿਹਾ ਹੈ।ਕੂੜੇ ਦੇ ਢੇਰ ਵਿੱਚੋਂ ਚੁੱਕ ਕੇ ਅਨਾਥ ਬੱਚੀ ਨੂੰ ਪਾਲਿਆ ਅਤੇ ਪੱਚੀ ਸਾਲ ਬਾਅਦ ਇਸ ਤਰ੍ਹਾਂ ਚੁਕਾਇਆ ਅਹਿਸਾਨ।ਦਰਅਸਲ ਇਹ

ਮਾਮਲਾ ਇੱਕ ਕਿਸਾਨ ਦਾ ਹੈ ਜੋ ਕਿ ਬਹੁਤ ਹੀ ਹੈਰਾਨ ਕਰ ਦੇਵੇਗਾ। ਦਰਅਸਲ ਇਹ ਕਿਸਾਨ ਜਦੋਂ ਵੀਹ ਸਾਲ ਦਾ ਸੀ ਤਾ ਉਸ ਸਮੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਕਰਦਾ ਸੀ।ਇੱਕ ਦਿਨ ਸਬਜ਼ੀ

ਵੇਚਦੇ ਹੋਏ ਉਸਨੂੰ ਕੂੜੇ ਦੇ ਢੇਰ ਵਿੱਚੋਂ ਕਿਸੇ ਬੱਚੇ ਦੀ ਰੋਣ ਦੀ ਅਵਾਜ਼ ਆਈ।ਉਸ ਨੇ ਜਦੋਂ ਜਾ ਕੇ ਦੇਖਿਆ ਤਾਂ ਕੂੜੇ ਦੇ ਢੇਰ ਵਿੱਚ ਇੱਕ ਨਵਜਾਤ ਲੜਕੀ ਸੀ। ਉਸ ਕਿਸਾਨ ਨੇ ਇਸ ਲੜਕੀ ਨੂੰ ਪਾਲਿਆ

ਅਤੇ ਉਸ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ।ਉਸ ਸਮੇਂ ਲੋਕਾਂ ਦੇ ਬਹੁਤ ਸਾਰੇ ਤਾਨੇ ਉਸ ਨੂੰ ਪਰੇਸ਼ਾਨ ਕਰਦੇ ਸਨ ਪਰ ਉਸ ਨੇ ਕਿਸੇ ਦੀ ਗੱਲ ਨਹੀਂ ਗੌਲੀ।ਉਸ ਲੜਕੀ ਦਾ ਨਾਮ ਜੋਤੀ ਰੱਖਿਆ

ਗਿਆ ਸੀ ਅਤੇ ਉਸ ਨੇ ਕੰਪਿਊਟਰ ਸਾਇੰਸ ਦੇ ਵਿੱਚ ਉੱਚੀ ਪੜ੍ਹਾਈ ਕੀਤੀ।ਉਸ ਕਿਸਾਨ ਨੇ ਸਬਜ਼ੀ ਵੇਚ ਵੇਚ ਕੇ ਧੀ ਨੂੰ ਪੜ੍ਹਾ-ਲਿਖਾ ਕੇ ਕਾਬਲ ਬਣਾ ਦਿੱਤਾ। ਜੋਤੀ ਨੇ ਪੜ੍ਹ ਲਿਖ ਕੇ ਟੈਸਟ ਪਾਸ ਕਰ ਲਿਆ

ਅਤੇ ਹੁਣ ਉਹ ਨੌਕਰੀ ਕਰਦੀ ਹੈ ਅਤੇ ਆਪਣੇ ਬਾਪ ਦੀ ਸੇਵਾ ਕਰਦੀ ਹੈ।ਇਸ ਤਰ੍ਹਾਂ ਇਸ ਕਿਸਾਨ ਨੇ ਇਹ ਕੰਮ ਕਰ ਦਿੱਤਾ ਜੋ ਇਸ ਦੁਨੀਆਂ ਦੇ ਵਿੱਚ ਕੋਈ ਵੀ ਕਰਨ ਤੋਂ ਗੁਰੇਜ਼ ਕਰਦਾ ਹੈ।ਪੱਚੀ ਸਾਲ

ਦੀ ਜੋਤੀ ਨੇ ਆਪਣੇ ਪਿਤਾ ਦਾ ਅਹਿਸਾਨ ਚੁਕਾ ਦਿੱਤਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *