ਇਸ ਵਿਅਕਤੀ ਦਾ ਚਮਕਦਾ ਸਿਰ ਦੇ ਕੇ ਪੁਲੀਸ ਨੂੰ ਹੋਇਆ ਸ਼ੱਕ ਜਦੋਂ ਸੱਚਾਈ ਆਈ ਸਾਹਮਣੇ ਤਾਂ ਹੋਸ਼ ਉੱਡ ਗਏ ਇਹ ਘਟਨਾ ਚੇਨੱਈ ਏਅਰਪੋਰਟ ਦੀ ਹੈ ਜਿੱਥੇ ਜਿੱਥੇ ਡੁਬਈ ਤੋਂ ਆਏ ਦੋ ਵਿਅਕਤੀਆਂ
ਤੇ ਪੁਲੀਸ ਕਰਮਚਾਰੀਆ ਨੂੰ ਉਨ੍ਹਾਂ ਦੇ ਚਮਕਦੇ ਸਿਰ ਦੇਖ ਕੇ ਉਨ੍ਹਾਂ ਤੇ ਸ਼ੱਕ ਪਈ ਜਿਸ ਨਾਲ ਉਨ੍ਹਾਂ ਦੇ ਸਿਰਾਂ ਦੇ ਮੁੰਡਨ ਕਰਵਾ ਕੇ ਦੇਖੇ ਤਾਂ ਉਨ੍ਹਾਂ ਦੇ ਵਿਚੋਂ ਸੋਨਾ ਪਾਇਆ ਗਿਆ ਅਤੇ ਪੁਲਸ ਚ ਕਰਮਚਾਰੀਆਂ
ਨੇ ਚੈਕਿੰਗ ਕਰਨੀ ਹੋਰ ਸ਼ੁਰੂ ਕਰ ਦਿੱਤੀ ਤੇ ਤਿੰਨ ਵਿਅਕਤੀ ਨਾਲ ਹੀ ਫੜੇ ਗਏ ਜਿੰਨਾ ਕੁ ਵਿਦੇਸ਼ੀ ਕਰੰਸੀ ਫੜੀ ਗਈ ਇਸੇ ਤਰ੍ਹਾਂ ਦਿੱਲੀ ਏਅਰਪੋਰਟ ਵਿਚ ਇਕ ਵਿਅਕਤੀ ਜੋਕੀ ਖਾਣੇ ਦੇ ਸਾਮਾਨ ਵਿਚ
ਵਿਦੇਸ਼ੀ ਮੁਦਰਾ ਦੀ ਤਸਕਰੀ ਕਰਦਾ ਸੀ ਇਸੇ ਤਰ੍ਹਾਂ ਡੁਬਈ ਇਹ ਰਿਪੋਰਟ ਵਿਚ ਘਟੀ ਇਕ ਘਟਨਾ ਇਹ ਮਾਪਿਆਂ ਵੱਲੋਂ ਬੈਕ ਵਿੱਚ ਇੱਕ ਬੱਚੇ ਨੂੰ ਪਾਇਆ ਗਿਆ ਜਿਸ ਨਾਲ ਮਾਪਿਆਂ ਨੂੰ ਜਦੋਂ ਪੁੱਛਿਆ
ਗਿਆ ਤੇ ਉਹ ਉਨ੍ਹਾਂ ਦਾ ਕਹਿਣਾ ਸੀ ਕਿ ਬੱਚੇ ਦਾ ਪਾਸਪੋਰਟ ਨਹੀਂ ਬਣਿਆ ਸੀ ਇਸ ਲਈ ਉਨ੍ਹਾਂ ਨੇ ਤਰੀਕਾ ਅਪਣਾਇਆ ਇਸ ਲਈ ਅੱਜ ਮਾਂ ਬਾਪ ਜੇਲ੍ਹ ਦੀ ਹਵਾ ਖਾ ਰਹੇ ਹਨ ਹਾਂ ਜੀ ਵਿਚ ਇਕ ਔਰਤ
ਤੋ ਆਪਣੀ ਛਾਤੀ ਦੇ ਜ਼ਰੀਏ ਸਮੱਗਲਿੰਗ ਦਾ ਕੰਮ ਹੋ ਰਿਹਾ ਸੀ ਇਸ ਲਈ ਉਸ ਨੂੰ ਵੀ ਪੁਲੀਸ ਕਰਮਚਾਰੀ ਵੱਲੋਂ ਫਡ਼ਿਆ ਗਿਆ ਇਸੇ ਤਰ੍ਹਾਂ ਕਿਹਾ ਗਿਐ ਜੇਕਰ ਇਨ੍ਹਾਂ ਕਰਮਚਾਰੀ ਏ ਕਰਮਚਾਰੀਆਂ
ਦੀ ਡਿਊਟੀ ਵਧੀਆ ਤਰੀਕੇ ਨਾਲ ਨਿਭਾਈਏ ਤੇ ਮੁਜਰਮਾਂ ਨੂੰ ਜਲਦੀ ਹੀ ਪਕੜਿਆ ਜਾ ਸਕਦਾ ਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਕਿ ਇਹ ਮੁੜ ਘਟਨਾਵਾਂ ਇਸ ਤਰ੍ਹਾਂ ਦੀਆਂ ਨਾ ਹੋਣ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।