ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਲੁਧਿਆਣੇ ਤੋੰ ਆ ਰਹੀ ਤਾਜਾ ਖਬਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਕ ਪਤੀ ਪਤਨੀ ਦਾ ਜੋੜਾ ਜੋ ਕਿ ਸੁਨਿਆਰੇ ਦੀ ਦੁਕਾਨ ਉੱਤੇ ਗਹਿਣੇ ਖ਼ਰੀਦਣ
ਦਾ ਨਾਟਕ ਘਰ ਦੇ ਅੰਦਰ ਜਾਂਦੇ ਹਨ। ਪਰ ਅੰਦਰ ਜਾ ਕੇ ਉਹ ਸੁਨਿਆਰੇ ਦੀਆਂ ਅੱਖਾਂ ਵਿਚ ਮਿੱਟੀ ਪਾ ਕੇ ਉਥੇ ਚੋਰੀ ਦੀ ਵਾਰਦਾਤ ਕਰਨਾ ਚਾਹੁੰਦੇ ਸਨ। ਪਰ ਇਸੇ ਸਮੇਂ ਸੁਨਿਆਰੇ ਦੀ ਦਲੇਰੀ ਦੀ ਕਾਰਨ
ਉਹ ਉਨ੍ਹਾਂ ਦੋਵਾਂ ਨੂੰ ਉੱਥੇ ਹੀ ਕਾਬੂ ਕਰ ਲੈਦਾ ਹੈ ਅਤੇ ਕੈਮਰੇ ਦੇ ਵਿਚ ਦੋਹਾਂ ਸ਼ਕਲ ਲੈ ਆਉਂਦਾ ਹੈ। ਜਿਸ ਕਾਰਨ ਉਸੇ ਸਮੇਂ ਪੁਲੀਸ ਨੂੰ ਬੁਲਾ ਕੇ ਉਨ੍ਹਾਂ ਦੋਵਾਂ ਨੂੰ ਪੁਲੀਸ ਦੇ ਹੱਥੇ ਕਰ ਦਿੱਤਾ ਜਾਂਦਾ ਹੈ। ਹੁਣ
ਉਨ੍ਹਾਂ ਦੋਵਾ ਦੇ ਖ਼ਿਲਾਫ਼ ਪੁਲੀਸ ਦੀ ਕਾਰਵਾਈ ਵੀ ਚੱਲ ਰਹੀ ਹੈ। ਇਸੇ ਸਮੇਂ ਸੁਨਿਆਰਿਆਂ ਦੀ ਬਹਾਦਰੀ ਕਾਰਨ ਉਸ ਨੂੰ ਸਭ ਲੋਕ ਸ਼ਾਬਾਸ਼ੀ ਦੇ ਰਹੇ ਹਨ ਅਤੇ ਅਜਿਹੇ ਚੋਰਾਂ ਨੂੰ ਹੁਣ ਇੱਥੋਂ ਕੁਝ ਸਿੱਖ ਮਿਲਣੀ ਚਾਹੀਦੀ ਹੈ।
ਕਿ ਅੱਗੇ ਤੋਂ ਉਹ ਅਜਿਹਾ ਕੰਮ ਨਾ ਕਰਨ ਇਸ ਵਾਰੀ ਵਿਚ ਹੋਰ ਜਾਣਕਾਰੀ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।