Breaking News

100 ਦੀ ਰਫਤਾਰ ਨਾਲ ਦੌੜ ਰਹੀ ਸੀ ਟ੍ਰੇਨ ਫੇਰ ਜਵਾਕ ਨੇ ਕੀਤਾ ਅਜਿਹਾ ਖਤਰਨਾਕ ਕੰਮ !

ਸੋਸ਼ਲ ਮੀਡੀਆ ਤੇ ਵੀਡੀਓ ਦਿਨੋ ਦਿਨ ਵਾਇਰਲ ਹੋ ਰਹੀ ਹੈ ਅਜਿਹੀ ਦਿਲ ਦਲਿਆਉਣ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ 100 ਦੀ ਰਫ਼ਤਾਰ ਵਿੱਚ ਦੌੜ ਰਹੀ ਸੀ ਟ੍ਰੇਨ ਫੇਰ

ਜੁਆਕ ਨੇ ਕੀਤਾ ਅਜਿਹਾ ਖਤਰਨਾਕ ਕੰਮ ਚਲਦੀ ਚੱਲਦੀ ਟਰੇਨ ਵਿੱਚੋਂ ਡਿੱਗੀ ਮਾਸੂਮ ਬੱਚੀ ਖੇਤਾਂ ਚ ਮਿਲੀ ਸਹੀ ਸਲਾਮਤ ਮਿਲਣ ਨਾਲ ਖ਼ੁਸ਼ੀ ਪਰਿਵਾਰ ਨੇ ਕੀਤਾ ਪਰਮਾਤਮਾ ਦਾ ਧੰਨਵਾਦ ਇੱਕ ਔਰਤ

ਫਗਵਾੜਾ ਤੋਂ ਮਹਾਰਾਸ਼ਟਰ ਜਾ ਰਹੀ ਸੀ ਉਹ ਤਿੰਨ ਸਾਲ ਦੀ ਬੱਚੀ ਨੂੰ ਬਾਥਰੂਮ ਲੈ ਕੇ ਗਈ ਪਿੱਛੇ ਹੀ ਡੇਢ ਸਾਲ ਦੀ ਬੱਚੀ ਖਿੜਕੀ ਵਿੱਚੋਂ ਬਾਹਰ ਡਿੱਗ ਗਏ ਜਦੋ ਇਸ ਗੱਲ ਦਾ ਪਤਾ ਲੱਗਾ ਮਾਂ ਨੇ ਟਰੇਨ

ਰੋਕੀ ਸਵਾਰੀਆਂ ਨੇ ਤਿੱਨ ਸੌ ਮੀਟਰ ਤਕ ਲਾਭ ਕੀਤੀ ਉਸ ਤੋਂ ਬਾਅਦ ਜੋ ਹਕੀਕਤ ਸਾਹਮਣੇ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਮਾਂ ਨੇ ਦੱਸਿਆ ਮੈਂ ਫਤਵਾੜੇ ਤੋਂ ਬਣਤ ਪੂਲ ਜਾ ਰਹੀ ਸੀ ਮੈਨੂੰ ਪਤਾ ਨ੍ਹੀਂ

ਖਿੜਕੀ ਕਿੱਦਾਂ ਖੁੱਲ੍ਹੀ ਰਹਿ ਗਈ ਮੈਂ ਆਪਣੀ ਬੱਚੀ ਨੂੰ ਬਾਥਰੂਮ ਲੈ ਕੇ ਗਈ ਸੀ ਮੇਰੀ ਬੱਚੀ ਨੇ ਦੱਸਿਆ ਮਰੀਅਮ ਡਿੱਗ ਗਈ ਫੇਰ ਮੈਂ ਟ੍ਰੇਨ ਰੁਕਵਾਈ ਬਹੁਤ ਸਾਰੇ ਲੋਕਾਂ ਨੇ ਮੇਰੀ ਮਦਦ ਕੀਤੀ ਤੇ ਮੇਰੀ ਬੱਚੀ ਨੂੰ

ਲੱਭ ਕੇ ਲਿਆਈਏ ਮੇਰੀ ਬੱਚੀ ਖੇਤਾਂ ਵਿੱਚ ਸਹੀ ਸਲਾਮਤ ਮਿਲੀ ਰੇਲਵੇ ਅਧਿਕਾਰੀ ਨੇ ਸਾਰੀ ਜਾਣਕਾਰੀ ਦਿੱਤੀ ਸਫ਼ਰ ਵੇਲੇ ਅਜਿਹੀ ਗਲਤੀ ਨਾ ਕਰਨ ਦੇ ਸੁਝਾਅ ਉਸ ਨੇ ਦੱਸਿਆ ਉਸ ਦੀ ਮਾਂ ਜਦੋਂ

ਬੱਚੀ ਨੂੰ ਬਾਥਰੂਮ ਲੈ ਕੇ ਗਈ ਉਸ ਨੇ ਦੇਖਿਆ ਉਸ ਦੀ ਬੱਚੀ ਨਹੀਂ ਨਹੀਂ ਹੈ ਉਸ ਨੇ ਰੌਲਾ ਪਾਇਆ ਤੇ ਟਰੇਨ ਰੋਕੀ ਸਾਰੇ ਲੋਕ ਬੱਚੀ ਨੂੰ ਲੱਭਣ ਚਲੇ ਗਏ ਸਟਾਫ਼ ਤੇ ਗਾਰਡ ਵੀ ਲੱਭਣ ਚਲੇ ਗਏ ਤੇ ਬੱਚੀ

ਸਹੀ ਸਲਾਮਤ ਸਾਨੂੰ ਮਿਲ ਗਈ ਇਸ ਬੱਚੀ ਨੂੰ ਦੇਖ ਕੇ ਇਹੀ ਕਿਹਾ ਜਾਂਦਾ ਹੈ ਜਿਸਨੂੰ ਰੱਖੇ ਰੱਬ ਮਾਰੇ ਕੌਣ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *