Saturday , July 31 2021
Breaking News

ਪਾਇਲ ਦੀ ਇਹ ਵੀਡੀਓ ਨੀ ਤੁਸੀ ਦੇਖੀ ਹੋਣੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪਾਇਲ ਪਰਮ ਦੀ ਇਕ ਵੀਡੀਓ ਦੇ ਬਾਰੇ ਵਿਚ ਜੋ ਕਿ ਉਸ ਨੇ ਸੋਸ਼ਲ ਮੀਡੀਆ ਦੇ ਉਪਰ ਖੁਦ ਵਾਇਰਲ ਕੀਤੀ ਹੈ। ਦੋਸਤੋ ਇਸ ਵੀਡੀਓ ਦੀ ਵਿਚ ਪਾਇਲ

ਪਰਮ ਇੱਕ ਲੜਕੀ ਦੇ ਨਾਲ ਗੱਲ ਕਰ ਰਹੀ ਸੀ ਅਤੇ ਉਸ ਦੇ ਵਿਚ ਉਹ ਦੱਸ ਰਹੀ ਸੀ। ਕਿ ਹੁਣ ਉਸ ਨੂੰ ਇੱਕ ਅਜਿਹਾ ਪ੍ਰੋਜੈਕਟ ਮਿਲ ਚੁੱਕਾ ਹੈ। ਜਿਸਦੇ ਨਾਲ ਉਹ ਬਹੁਤ ਸਾਰੇ ਲੋਕਾਂ ਦਾ ਮੂੰਹ ਬੰਦ

ਕਰ ਦੇਵੇਗੀ। ਅਤੇ ਜੋ ਲੋਕ ਉਸ ਨੂੰ ਗਾਲ੍ਹਾਂ ਕੱਢਦੇ ਹਨ ਉਨ੍ਹਾਂ ਦੇ ਮੂੰਹ ਵੀ ਬੰਦ ਹੋ ਜਾਣਗੇ ਅਤੇ ਜਦੋਂ ਇਹ ਸਭ ਕੁਝ ਹੋ ਜਾਵੇਗਾ। ਤਾਂ ਉਹ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਵੇਗੀ ਇਸ ਸਮੇਂ ਉਹ

ਆਪਣੇ ਪ੍ਰੇਮੀ ਦੇ ਨਾਲ ਵੀ ਗੱਲ ਕਰ ਰਹੀ ਸੀ। ਅਤੇ ਇਸ ਮੇਰੇ ਤੋਂ ਸਮੇਂ ਉਹ ਇੰਸਟਾਗ੍ਰਾਮ ਉਤੇ ਲਾਈਵ ਹੋ ਕੇ ਆਪਣੇ ਫੈਨਜ਼ ਨੂੰ ਵੀ ਇਹ ਸਭ ਕੁਝ ਦਿਖਾ ਰਹੀ ਸੀ। ਇਸ ਲਈ ਜੇਕਰ ਤੁਸੀਂ ਇਸ ਬਾਰੇ

ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *