Breaking News

ਪਤਨੀ ਨੇ 1100 ਰੁਪਏ ਚ ਵੇਚਿਆ ਪਤੀ ਵਜਾ ਜਾਣ ਸਭ ਚੱਕਰ ਖਾ ਗਏ !

ਅੱਜ ਕੱਲ੍ਹ ਦਿਨੋ ਦਿਨ ਅਜਿਹੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਜੋ ਇਨਸਾਨ ਨੂੰ ਸ਼ਰਮਸਾਰ ਕਰ ਰਹੀਆਂ ਹਨ। ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਅਜਿਹੇ ਕੰਮ ਕਰ ਲੈਂਦੀ ਹੈ ਜੋ ਕਿ ਸੁਣਨ

ਵਿੱਚ ਕਾਫ਼ੀ ਭੱਦੇ ਲਗਦੇ ਹਨ।ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ,ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।ਦਰਅਸਲ ਇੱਕ ਪਤਨੀ ਨੇ ਆਪਣੇ ਪਤੀ ਨੂੰ ਗਿਆਰਾਂ

ਸੌ ਰੁਪਏ ਦੇ ਵਿੱਚ ਕਿਸੇ ਪਰਾਈ ਔਰਤ ਨੂੰ ਵੇਚ ਦਿੱਤਾ।ਇਹ ਮਾਮਲਾ ਸ਼ੋਸ਼ਲ ਮੀਡੀਆ ਤੇ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਇੱਕ ਮਹਿਲਾ ਨੇ ਕਮਰੇ ਦੇ ਵਿੱਚ ਆਪਣੇ ਪਤੀ ਨੂੰ ਕਿਸੇ

ਪਰਾਈ ਔਰਤ ਦੇ ਨਾਲ ਦੇਖਿਆ।ਜਿਸ ਤੋਂ ਬਾਅਦ ਉਹ ਕਾਫੀ ਹੈਰਾਨ ਰਹਿ ਗਈ।ਪਤੀ ਦੀ ਸੌਤਣ ਨੇ ਪਤਨੀ ਨੂੰ ਗਿਆਰਾਂ ਸੌ ਰੁਪਏ ਵਿੱਚ ਆਪਣੇ ਪਤੀ ਨੂੰ ਛੱਡਣ ਦਾ ਪ੍ਰਸਤਾਵ ਰੱਖਿਆ।ਇਹ ਪ੍ਰਸਤਾਵ

ਪਤਨੀ ਨੇ ਸਵੀਕਾਰ ਕਰ ਲਿਆ ਅਤੇ ਉਸ ਤੋਂ ਪੈਸੇ ਲੈ ਕੇ ਆਪਣੇ ਪਤੀ ਨੂੰ ਛੱਡ ਦਿੱਤਾ।ਉਸ ਨੇ ਪੈਸਿਆਂ ਦੇ ਨਾਲ ਆਪਣੇ ਬੱਚਿਆਂ ਦੇ ਲਈ ਨਵੇ ਕੱਪੜੇ ਖਰੀਦੇ।ਦਰਅਸਲ ਉਹ ਆਪਣੇ ਪਤੀ ਤੋਂ ਕਾਫੀ

ਪਰੇਸ਼ਾਨ ਸੀ ਜਿਸ ਤੋਂ ਬਾਅਦ ਉਸਨੇ ਮੌਕਾ ਮਿਲਦੇ ਹੀ ਇਹ ਕਦਮ ਚੁੱਕ ਲਿਆ। ਇਸ ਤਰ੍ਹਾਂ ਅੱਜਕੱਲ ਦੀ ਨੌਜਵਾਨ ਪੀੜ੍ਹੀ ਅਜਿਹੇ ਕੰਮ ਕਰ ਰਹੀ ਹੈ ਜੋ ਕਾਫੀ ਸ਼ਰਮਨਾਕ ਹਨ। ਇਹ ਜਾਣਕਾਰੀ ਸੋਸਲ

ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *