ਇੱਕ ਪਾਸੇ ਜਿਥੇ ਲੋਕ ਕਰੋਨਾ ਮਹਾਮਾਰੀ ਦੇ ਕਹਿਰ ਦੇ ਨਾਲ ਜੂਝ ਰਹੇ ਹਨ ਦੂਜੇ ਪਾਸੇ ਗਰੀਬ ਲੋਕ ਭੁੱਖਮਰੀ ਤੋਂ ਪਰੇਸ਼ਾਨ ਹਨ।ਸੋਸ਼ਲ ਮੀਡੀਆ ਤੇ ਆਏ ਦਿਨ ਗਰੀਬ ਲੋਕਾਂ ਦੀ ਮੰਦਹਾਲੀ ਦੀਆਂ ਵੀਡੀਓ
ਵਾਇਰਲ ਹੋਈਆਂ ਰਹਿੰਦੀਆਂ ਹਨ।ਇਸ ਸਮੇਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਗਰੀਬ ਵਿਅਕਤੀ ਭੁੱਖ ਦੇ ਕਾਰਨ ਪਰੇਸ਼ਾਨ ਹੈ।ਭੁੱਖ ਦੇ ਕਾਰਨ ਉਹ ਇੰਨਾ ਪਰੇਸ਼ਾਨ
ਹੋ ਗਿਆ ਕਿ ਉਸ ਨੇ ਜਮੀਨ ਤੇ ਪਏ ਪੱਤੇ ਖਾਣੇ ਸ਼ੁਰੂ ਕਰ ਦਿੱਤੇ।ਉਸ ਨੂੰ ਪੱਤੇ ਖਾਂਦੇ ਦੇਖ ਯੋਗਿਤਾ ਨਾ ਦੀ ਮਹਿਲਾ ਉਸ ਦੇ ਕੋਲ ਗਈ ਅਤੇ ਪੱਤੇ ਖਾਣ ਦਾ ਕਾਰਨ ਪੁੱਛਿਆ,ਤਾਂ ਉਸ ਨੇ ਕੋਈ ਵੀ ਜਵਾਬ
ਨਹੀ ਦਿੱਤਾ ਅਤੇ ਚੁੱਪ ਚਾਪ ਪੱਤੇ ਖਾਂਦਾ ਰਿਹਾ।ਇਹ ਸਭ ਦੇਖ ਉਸ ਨੇ ਉਸਨੂੰ ਖਾਣਾ ਲਿਆ ਕੇ ਦਿੱਤਾ ਅਤੇ ਉਹ ਖਾਣਾ ਖਾਣ ਲੱਗ ਪਿਆ।ਇਹ ਸਭ ਦੇਖ ਦੋਨੋਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ।ਇਸ ਮਹਿਲਾ
ਨੇ ਹੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਹੈ।ਇਸ ਵੀਡੀਓ ਨੂੰ ਲੋਕ ਵੱਧ ਤੋਂ ਵੱਧ ਵਾਇਰਲ ਕਰ ਰਹੇ ਹਨ।ਇਸ ਦੇਸ਼ ਦੇ ਵਿੱਚ ਗ਼ਰੀਬੀ ਬਹੁਤ ਜ਼ਿਆਦਾ ਵਧ ਗਈ ਹੈ ਲੋਕ ਭੁੱਖ ਦੇ ਨਾਲ
ਮਰ ਰਹੇ ਹਨ। ਪ੍ਰਸ਼ਾਸਨ ਨੂੰ ਇਸ ਉੱਤੇ ਨਜ਼ਰ ਮਾਰਨੀ ਚਾਹੀਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।