Saturday , July 31 2021
Breaking News

85 ਰੋਗਾ ਦਾ ਪਿਓ ਹੈ ਸਫੈਦਾ ਬਸ ਵਰਤਣ ਦਾ ਤਰੀਕਾ ਸਿੱਖਲੋ !

ਦੋਸਤੋ ਭਾਰਤ ਦੇ ਵਿੱਚ ਬਹੁਤ ਮਾਤਰਾ ਦੇ ਵਿੱਚ ਨੀਲਗਿਰੀ ਜਿਸਨੂੰ ਅਸੀਂ ਸਫ਼ੈਦਾ ਕਹਿੰਦੇ ਹਾਂ ਦਾ ਪੌਦਾ ਪਾਇਆ ਜਾਂਦਾ ਹੈ।ਨੀਲਗਿਰੀ ਦਾ ਤੇਲ ਬਹੁਤ ਹੀ ਗੁਣਕਾਰੀ ਹੁੰਦਾ ਹੈ।ਨੀਲਗਿਰੀ ਦੇ ਤੇਲ ਵਿੱਚ

ਬਹੁਤ ਸਾਰੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ ਜੋ ਕਿ ਸਰੀਰ ਲਈ ਫਾਇਦੇਮੰਦ ਹੁੰਦੇ ਹਨ।ਦੋਸਤੋ ਇਸ ਤੇਲ ਦਾ ਇਸਤੇਮਾਲ ਮਾਊਥਵਾਸ਼ ਬਣਾਉਣ ਦੇ ਲਈ ਵੀ ਕੀਤਾ ਜਾਂਦਾ ਹੈ।ਜੇਕਰ ਨੀਲਗਿਰੀ

ਦੇ ਤੇਲ ਨੂੰ ਪੈਰਾਂ ਦੇ ਤਲਵੇ ਤੇ ਲਗਾ ਕੇ ਸੋਇਆ ਜਾਵੇ ਤਾਂ ਬੁਹਤ ਹੀ ਵਧੀਆ ਨੀਂਦ ਆਉਂਦੀ ਹੈ।ਦੋਸਤੋ ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੋਣ ਦੇ ਕਾਰਨ,ਜੇਕਰ ਸਕਿਨ ਐਲਰਜੀ ਹੈ ਤਾਂ ਇਹ ਬਹੁਤ

ਹੀ ਕਾਰਗਰ ਕੰਮ ਕਰਦਾ ਹੈ।ਜੇਕਰ ਹੱਥਾਂ-ਪੈਰਾਂ ਤੇ ਜਲਨ ਮਹਿਸੂਸ ਹੋ ਰਹੀ ਹੈ ਇਸ ਤੇਲ ਦੀ ਮਸਾਜ ਕੀਤੀ ਜਾ ਸਕਦੀ ਹੈ।ਗਰਮ ਪਾਣੀ ਦੇ ਵਿੱਚ ਇਸ ਤੇਲ ਦੀਆਂ ਦੋ-ਤਿੰਨ ਬੂੰਦਾਂ ਜੇਕਰ ਪਾ ਕੇ ਸੁੰਘਣ

ਨਾਲ ਸਰਦੀ ਖਾਸੀ ਅਤੇ ਬੰਦ ਛਾਤੀ ਸਹੀ ਹੋ ਜਾਂਦੀ ਹੈ।ਇਸ ਤੇਲ ਦੀ ਮਾਲਸ਼ ਹਫਤੇ ਦੇ ਵਿੱਚ ਇੱਕ ਵਾਰ ਆਪਣੇ ਵਾਲਾਂ ਤੇ ਜ਼ਰੂਰ ਕਰੋ।ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਨੀਲਗਿਰੀ ਦਾ ਤੇਲ ਬਹੁਤ ਹੀ

ਗੁਣਾ ਦਾ ਭੰਡਾਰ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ

ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *