ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਦੇ ਉੱਪਰ ਵਾਇਲਟ ਹੋ ਰਹੀ। ਇੱਕ ਪਰੈਂਕ ਕਾਲਜਿਸ ਦੇ ਵਿੱਚ ਇੱਕ ਆਦਮੀ ਗਲਤ ਨੰਬਰ ਉੱਤੇ ਹੀ ਜਾਣ ਬੁੱਝ ਕੇ ਫੋਨ ਲਗਾਉਂਦਾ ਹੈ
ਅਤੇ ਉਸ ਨੂੰ ਪ੍ਰੇਸ਼ਾਨ ਕਰਨ ਲੱਗ ਜਾਂਦਾ ਹੈ। ਕਿ ਉਹ ਉਨ੍ਹਾਂ ਦਾ ਬੱਕਰਾ ਬੱਕਰੀ ਮੋੜ ਦੇਣ ਜੋ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੇ ਘਰ ਲੈ ਕੇ ਗਿਆ ਹੋਇਆ ਹੈ। ਇਸ ਤੋਂ ਬਾਅਦ ਜਿਸ ਨੂੰ ਫੋਨ
ਲਗਾਇਆ ਸੀ ਉਹ ਕਹਿ ਰਿਹਾ ਸੀ। ਕਿ ਇਹ ਤੁਹਾਡਾ ਕੋਈ ਗਲਤ ਨੰਬਰ ਲੱਗ ਗਿਆ ਹੈ। ਪਰ ਉਹ ਆਦਮੀ ਕਹਿੰਦਾ ਹੈ ਕਿ ਪਿਛਲੇ ਇਕ ਡੇਢ ਮਹੀਨੇ ਤੋਂ ਉਹ ਇਸੇ ਨੰਬਰ ਉੱਤੇ ਕੌਣ ਕਰ ਰਿਹਾ ਹੈ।
ਅਤੇ ਕਦੇ ਉਸ ਦੇ ਘਰ ਦੀ ਫੋਨ ਚੁੱਕ ਕੇ ਕਹਿੰਦੇ ਹਨ। ਕਿ ਉਹ ਘਰੇ ਨਹੀਂ ਹੈ ਕਦੀ ਕਹਿ ਦਿੰਦੇ ਹਨ ਕਿ ਉਹ ਘਰੋਂ ਭੱਜ ਗਿਆ ਹੈ। ਕਦੀ ਕਹਿ ਦਿੰਦੇ ਹਨ ਕਿ ਉਸਨੇ ਬੱਕਰਾ ਬੱਕਰੀ ਵੇਚ ਦਿੱਤੇ ਹਨ। ਇਸੇ
ਪ੍ਰਕਾਰ ਗੱਲਬਾਤ ਚੱਲਦੀ ਰਹਿੰਦੀ ਹੈ ਅਤੇ ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।