ਰਿਸਤਾ ਤਾ ਨਾਜਾਇਜ ਬਣ ਗਿਆ ਸੀ ਪਰ ਪਤਾ ਨਹੀ ਸੀ ਕਿ ਇੰਝ ਹੋਊ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਯੂਟਿਊਬ ਉੱਤੇ ਵਾਇਰਲ ਹੋ ਰਹੀ ਇਕ ਕਹਾਣੀ ਜੋ ਕਿ ਇਕ ਕ੍ਰਾਈਮ ਸਟੋਰੀ ਹੈ ਇਸ ਦਾ ਨਾਮ ਹੈ ਨਾਜਾਇਜ਼ ਸਬੰਧ। ਦੋਸਤੋ ਇਹ ਕਹਾਣੀ ਯੂਟਿਊਬ ਉੱਪਰ

ਬਹੁਤ ਤੇਜ਼ੀ ਦੇ ਨਾਲ ਵਾਰਨ ਇਸ ਲਈ ਹੋ ਰਹੀ ਹੈ। ਕਿਉਂਕਿ ਇਹ ਇੱਕ ਕ੍ਰਾਈਮ ਸਟੋਰੀ ਹੈ ਤੇ ਇਹ ਇੱਕ ਕੁੜੀ ਅਤੇ ਮੁੰਡੇ ਦੀ ਹੈ। ਜੋ ਕਿ ਇਕ ਦੂਸਰੇ ਨੂੰ ਪਿਆਰ ਕਰਦੇ ਸਨ। ਪਰ ਅੱਗੇ ਉਹ ਆਪਣੀ

ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਦੀ ਸਾਥੀ ਬਣ ਪਾਉਦੇ ਹਨ। ਜਾਂ ਨਹੀਂ ਇਹ ਜਾਣਨ ਦੇ ਲਈ ਤੁਹਾਨੂੰ ਹੇਠ ਦਿੱਤੀ ਵੀਡੀਓ ਨੂੰ ਦੇਖਣਾ ਪਵੇਗਾ। ਇਸ ਤੋਂ ਪਹਿਲਾਂ ਜਾਣਦੇ ਹਾਂ ਕਿ ਕਹਾਣੀ ਦੀ ਸ਼ੁਰੂਆਤ ਦੇ

ਵਿੱਚ ਕੀ ਕੀ ਹੋਇਆ। ਦੋਸਤੋ ਸਭ ਤੋਂ ਪਹਿਲਾਂ ਇਕ ਕੁੜੀ ਤੇ ਮੁੰਡਾ ਇੱਕ ਗੱਡੀ ਅੱਗੇ ਖਡ਼੍ਹੇ ਹੋ ਕੇ ਗੱਲਬਾਤ ਕਰ ਰਹੇ ਸਨ। ਇਸ ਤੋਂ ਵੱਧ ਕੁੜੀ ਕਹਿੰਦੀ ਹੈ ਕਿ ਉਸ ਦੀ ਪੜ੍ਹਾਈ ਖ਼ਤਮ ਹੋਣ ਵਾਲੀ ਹੈ। ਅਤੇ

ਉਸ ਦੀ ਨੌਕਰੀ ਵੀ ਲੱਗ ਜਾਵੇਗੀ। ਇਸ ਲਈ ਹੁਣ ਉਨ੍ਹਾਂ ਦੋਵਾਂ ਨੂੰ ਵਿਆਹ ਕਰਵਾਉਣ ਦੇ ਲਈ ਘਰ ਵਾਲਿਆਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਉਹ ਦੋਵੇਂ ਇਸ ਵਿੱਚ ਹਾਮੀ ਭਰ ਕੇ ਫਿਰ ਚਲੇ ਜਾਦੇ

ਹਨ। ਇਸ ਤੋਂ ਬਾਅਦ ਜਦੋਂ ਮੁੰਡਾ ਆਪਣੇ ਘਰ ਵਾਲਿਆਂ ਨਾਲ ਹੀ ਸਭ ਗੱਲ ਕਰਦਾ ਹੈ ਤਾਂ ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *