Saturday , July 31 2021
Breaking News

ਰਿਸਤਾ ਹੋਇਆ ਕਲੰਕਿਤ ਪਤਨੀ ਦੀਆ ਵੀਡੀਓਜ ਦੇਖੀਆ ਕਿਸੇ ਹੋਰ ਮੁੰਡੇ ਨਾਲ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਟਰਾਂਟੋ ਤੋੰ ਆ ਰਿਹਾ ਤਾਜਾ ਮਾਮਲਾ। ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ । ਇਕ ਔਰਤ ਜਿਸ ਦਾ ਵਿਆਹ ਹੋ ਚੁੱਕਾ ਸੀ ਅਤੇ ਉਸ ਨੂੰ ਉਸ ਦੇ ਸਹੁਰੇ

ਪਰਿਵਾਰ ਨੇ ਪੈਸੇ ਲਗਾ ਕੇ ਟਰਾਂਟੋ ਭੇਜਿਆ ਸੀ। ਪਰ ਉੱਥੇ ਜਾ ਕੇ ਹੀ ਉਹ ਆਪਣੀ ਪੜ੍ਹਾਈ ਕਰ ਰਹੀ ਸੀ। ਅਤੇ ਨਾਲ ਹੀ ਆਪਣੇ ਪਤੀ ਨੂੰ ਵੀ ਧੋਖਾ ਦੇ ਰਹੀ ਸੀ। ਇਸ ਗੱਲ ਦਾ ਉਦੋਂ ਪਤਾ ਲੱਗਾ। ਜਦੋ

ਉਸ ਦੇ ਪਤੀ ਨੇ ਹੀ ਉਸ ਦੀਆਂ ਕਿਸੇ ਗੈਰ ਮਰਦ ਦੇ ਨਾਲ ਬਣਾਇਆ ਟਿੱਕ ਟੋਕ ਵਿਡੀਉ ਦੇਖੀਆਂ। ਪਰ ਜਦੋਂ ਇਸ ਤੋਂ ਬਾਅਦ ਜਦੋਂ ਉਸ ਦੇ ਪਤੀ ਨੇ ਆਪਣੀ ਪਤਨੀ ਤੋਂ ਇਹ ਸਭ ਵੀਡੀਓ ਦਾ ਜਵਾਬ

ਮੰਗਿਆ ਤਾ ਉਸ ਦੀ ਪਤਨੀ ਉਸ ਨੂੰ ਢਾਲਣ ਲੱਗ ਗਈ। ਫਿਰ ਹੌਲੀ ਹੌਲੀ ਸਾਰੇ ਘਰ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਫਿਰ ਲੜਕੀ ਨੇ ਮਾਪੇ ਪਰਿਵਾਰ ਨੂੰ ਬੁਲਾਇਆ ਗਿਆ ਅਤੇ

ਬਿਠਾ ਕੇ ਗੱਲਬਾਤ ਵੀ ਕੀਤੀ ਗਈ। ਫਿਰ ਜਦੋੰ ਲੜਕੀ ਤੋਂ ਸਫ਼ਾਈ ਮੰਗੀ ਗਈ ਤਾਂ ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵਿਡੀਉ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *