ਦੇਖੋ ਇਸ ਛੋਟੇ ਜਿਹੇ ਬੀਜ ਦੇ ਜਬਰਦਸਤ ਫਾਇਦੇ ਬਸ ਰੱਖੋ ਮੂੰਹ ਵਿੱਚ ਤੇ !

ਮੋਰਪੰਖੀਆ ਦੇ ਬੀਜ ਸਾਡੀ ਸਿਹਤ ਸਾਡੀ ਸਿਹਤ ਲਈ ਬਹੁਤ ਵਧੀਆ ਨੇ ਇਸ ਪੌਦੇ ਦਾ ਨਾਂ ਮੋਰਪੰਖੀਆ ਹੈ ਇਹ ਆਸਾਨੀ ਨਾਲ ਆਮ ਘਰਾਂ ਵਿੱਚ ਮਿਲ ਜਾਂਦੇ ਹਨ ਇਸ ਵਿੱਚ ਫਲ ਵੀ ਲੱਗਦੇ ਹਨ

ਜੇ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦੀ ਬਵਾਸੀਰ ਹੈ ਮੋਰਪੰਖੀ ਦਾ ਦੋ ਤਿੰਨ ਵਾਰੀ ਪ੍ਰਯੋਗ ਕਰਨ ਨਾਲ ਇਹ ਬਿਮਾਰੀ ਜੜ੍ਹ ਤੋਂ ਖਤਮ ਹੋ ਜਾਵੇਗੀ ਇਸ ਦਾ ਇਸਤੇਮਾਲ ਇਸੇ ਤਰ੍ਹਾਂ ਕਰਨਾ ਹੈ ਇਕ ਮੁੱਠੀ ਬਰਾਬਰ

ਮੋਰਪੰਖੀਆ ਦੇ ਪੱਤੇ ਲਵਾਂਗੇ ਉਸ ਨੂੰ ਇੱਕ ਗਲਾਸ ਵਿੱਚ ਪੈ ਕੇ ਰੱਖ ਦਿਓ ਰਾਤ ਭਰ ਪੇ ਕੇ ਰੱਖਾਂਗੇ ਫਿਰ ਇਨ੍ਹਾਂ ਨੂੰ ਪਾਣੀ ਵਿਚੋਂ ਬਾਹਰ ਕੱਢਾਂਗੇ ਇਨ੍ਹਾਂ ਨੂੰ ਪੀਸ ਕੇ ਰਸ ਕੱਢਾਂਗੇ ਥੋੜ੍ਹੀ ਜਿਹੀ ਖੰਡ ਪਾ ਕੇ ਇਨ੍ਹਾਂ

ਦਾ ਰਸ ਕੱਢਾਗੇ 40 ਐਮਐਲ ਤਕ ਇਸ ਦਾ ਰਸ ਕੱਢਾਂਗੇ ਇਸ ਦਾ ਪ੍ਰਯੋਗ ਸਵੇਰੇ ਖਾਲੀ ਪੇਟ ਕਰਾਂਗੇ ਦੋ ਤਿੱਨ ਵਾਰੀ ਇਸ ਦਾ ਪ੍ਰਯੋਗ ਕਰਨ ਨਾਲ ਇਹ ਬਿਮਾਰੀ ਜੜ੍ਹ ਤੋਂ ਖਤਮ ਹੋ ਜਾਵੇਗੀ ਇਹ ਬਿਮਾਰੀ

ਕਬਜ਼ ਤੋ ਹੁੰਦੀ ਹੈ ਇਸੇ ਕਰਕੇ ਕਬਜ਼ ਨਾ ਹੋਣ ਦਿਓ ਫੇਵਰ ਜੀਵ ਦੇ ਸਾਮਾਨ ਫਲ ਸਬਜ਼ੀਆਂ ਖਾਣ ਨਾਲ ਤੁਹਾਡਾ ਪੇਟ ਸਾਫ ਰਹਿੰਦਾ ਹੈ ਮੋਰਪੰਖੀ ਦਾ ਪ੍ਰਯੋਗ ਕਰਨ ਨਾਲ ਤੁਹਾਨੂੰ ਕਦੇ ਵੀ ਬਵਾਸੀਰ

ਨਹੀਂ ਹੋਵੇਗੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਐਮਐਮ ਦੀ ਪਥਰੀ ਵੀ ਟੁੱਟਕੇ ਆ ਜਾਵੇਗੀ ਬਾਹਰ !

ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ …

Leave a Reply

Your email address will not be published. Required fields are marked *