Breaking News

ਕਿਸਮਤ ਵਾਲਿਆ ਨੂੰ ਮਿਲਦੀ ਹੈ ਉਹ ਚੀਜ ਫਾਇਦੇ ਜਾਣ ਦੰਗ ਰਹਿਜੋਗੇ !

ਕਿਸਮਤ ਵਾਲਿਆਂ ਨੂੰ ਮਿਲਦੀ ਹੈ ਸੱਪ ਦੀ ਕੰਜ ਦੇ ਫਾਇਦੇ ਜਾਣ ਕੇ ਖੁਸ਼ ਹੋ ਜਾਵੋਗੇ ਤੇ ਕਰੋੜਪਤੀ ਬਣ ਜਾਵਾਂਗੇ ਆਰ ਵੇਦਿਕ ਵਿਚ ਬਹੁਤ ਸਾਰੀਆਂ ਦਵਾਈਆਂ ਕੀੜੇ ਮਕੌੜੇ ਤੋਂ ਤਿਆਰ ਕੀਤੀਆਂ ਜਾਦੀਆ

ਹਨ ਸੱਪ ਦੀ ਕੁੰਜ ਤੋਂ ਵੀ ਤਿਆਰ ਕੀਤੀ ਜਾਂਦੀ ਹੈ ਦਵਾਈ ਜੇ ਕਿਸੇ ਨੂੰ ਬਵਾਸੀਰ ਹੈ ਖ਼ੂਨੀ ਬਵਾਸੀਰ ਬਾਦੀ ਬਵਾਸੀਰ ਸੱਪ ਦੀ ਕੁੰਜ ਬਹੁਤ ਫ਼ਾਇਦੇਮੰਦ ਹੈ ਇਸ ਦਾ ਪ੍ਰਯੋਗ ਏਸੇ ਤਰ੍ਹਾਂ ਕਰਨਾ ਹੈ ਇਸ ਨੂੰ

ਅੱਗ ਨਾਲ ਸਾੜ ਕੇ ਇਸ ਦੀ ਸੁਆਹ ਬਣਾ ਲਓ ਦੋ ਟਿੱਕੀ ਕਪੂਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਇੱਕ ਚਮਚ ਨਿੰਮ ਦਾ ਤੇਲ ਮਿਲਾ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਇਨ੍ਹਾਂ ਦਾ ਪੇਸਟ

ਤਿਆਰ ਕਰ ਲਓ ਰਾਤ ਨੂੰ ਸੌਣ ਵੇਲੇ ਬਵਾਸੀਰ ਦੇ ਮੌਕਿਆਂ ਦੇ ਉਤੇ ਪੇਸਟ ਲਾ ਲਓ ਤਾਂ ਤੁਹਾਡੀ ਬਵਾਸੀਰ ਜੜ੍ਹ ਤੋਂ ਖਤਮ ਹੋ ਜਾਵੇਗੀ ਚਾਹੇ ਖ਼ੂਨੀ ਹੋਵੇ ਚਾਹੇ ਬਾਦੀ ਹੋਵੇ ਇਸ ਦਾ ਪ੍ਰਯੋਗ ਪੰਦਰਾਂ ਦਿਨ

ਕਰਨਾ ਹੈ ਤਾਂ ਤੁਹਾਡੀ ਬਵਾਸੀਰ ਜੜ੍ਹ ਤੋਂ ਖ਼ਤਮ ਹੋ ਜਾਵੇਗੀ ਜੇ ਤੁਹਾਨੂੰ ਦਾਗ ਧੱਬੇ ਫੋੜੇ ਫਿਨਸੀਆਂ ਹੁੰਦੇ ਨੇ ਤਾਂ ਸੱਪ ਦੀ ਕੁੰਜ ਦਾ ਪੇਸਟ ਲਗਾਓ ਤਾਂ ਤੁਹਾਨੂੰ ਕਦੇ ਵੀ ਦਾਗ ਧੱਬੇ ਫੋੜੇ ਫਿਨਸੀਆਂ ਨਹੀਂ ਹੋਣਗੇ

ਜੇ ਤੁਹਾਡਾ ਧਨ ਖਰਚ ਹੁੰਦਾ ਹੈ ਇੱਕ ਥਾਂ ਨਹੀਂ ਟਿਕਦਾ ਤਾਂ ਤੁਸੀਂ ਸੱਪ ਦੀ ਕੰਜ ਰੱਖੋ ਸੱਪ ਦੀ ਕੁੰਜ ਦੇ ਬਹੁਤ ਸਾਰੇ ਫ਼ਾਇਦੇ ਹਨ ਇਸ ਦਾ ਇਸਤਮਾਲ ਆਯੂਰਵੈਦਿਕ ਦਵਾਈਆਂ ਵਿੱਚ ਵੀ ਕੀਤਾ ਜਾਂਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *