ਸ਼ੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੋਈ ਰਹਿੰਦੀ ਹੈ ਅਜਿਹੀ ਹੀ ਦਿਲ ਨੂੰ ਦਹਿਲਾਊਣ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਝਾਰਖੰਡ ਵਿੱਚ ਰਹਿੰਦੇ
ਭੈਣ ਨੇ ਆਪਣੇ ਹੀ ਭਰਾ ਨਾਲ ਕਰਵਾਇਆ ਵਿਆਹ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਜੋ ਕਿ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਹੈ ਪੁਰਾਣੇ ਸਮੇਂ ਵਿੱਚ ਲੋਕ ਰਿਸ਼ਤਿਆਂ ਦੀ ਮਾਨਤਾ ਰੱਖਦੇ ਹਨ ਘਰ ਦੇ ਵੱਡੇ
ਬਜ਼ੁਰਗਾਂ ਦੀ ਗੱਲ ਦੀ ਮਾਨਤਾ ਦਿੰਦੇ ਦਿੱਤੀ ਜਾਂਦੀ ਸੀ ਉਨ੍ਹਾਂ ਦੇ ਫ਼ੈਸਲਿਆਂ ਵਿੱਚ ਹੀ ਚਲਿਆ ਜਾਂਦਾ ਸੀ ਪਰ ਅੱਜ ਦੇ ਜ਼ਮਾਨੇ ਵਿੱਚ ਨੌਜਵਾਨ ਪੀੜ੍ਹੀ ਆਪਣੇ ਫ਼ੈਸਲੇ ਖ਼ੁਦ ਲੈਣਾ ਪਸੰਦ ਕਰਦੀ ਹੈ ਕਈ
ਵਾਰੀ ਅਜਿਹੇ ਫ਼ੈਸਲੇ ਲੈ ਲੈਂਦੀ ਹੈ ਜਿਨ੍ਹਾਂ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ ਅਜਿਹਾ ਹੀ ਇਕ ਮਾਮਲਾ ਝਾਰਖੰਡ ਵਿੱਚੋਂ ਸਾਹਮਣੇ ਆਇਆ ਹੈ ਜਿਥੇ ਪ੍ਰੇਮ ਸੰਬੰਧਾਂ ਦੇ ਚਲਦਿਆਂ ਇਕ
ਭੈਣ ਨੇ ਆਪਣੇ ਹੀ ਭਰਾ ਨਾਲ ਵਿਆਹ ਕਰਵਾ ਲਿਆ ਝਾਰਖੰਡ ਵਿਚ ਰਹਿਣ ਵਾਲੀ ਇਕ ਲੜਕੀ ਨੇ ਘਰ ਵਿੱਚੋਂ ਭੱਜ ਕੇ ਆਪਣੇ ਚਚੇਰੇ ਭਰਾ ਨਾਲ ਵਿਆਹ ਕਰਵਾ ਲਿਆ ਜਦੋਂ ਦੋਵਾਂ ਦੇ ਪਰਿਵਾਰਕ
ਮੈਂਬਰਾਂ ਨੂੰ ਪਤਾ ਲੱਗਾ ਇਸ ਗੱਲ ਤੋਂ ਉਹ ਬਹੁਤ ਨਾਰਾਜ਼ ਹੋਏ ਉਨ੍ਹਾਂ ਨਾਲ ਦੋਨਾਂ ਨਾਲ ਸਾਰੇ ਰਿਸ਼ਤੇ ਨਾਤੇ ਖ਼ਤਮ ਕਰਨ ਦਾ ਫ਼ੈਸਲਾ ਲੈ ਲਿਆ ਪਰਿਵਾਰ ਦੁਆਰਾ ਕੁੜੀ ਦਾ ਇੱਕ ਪੁਤਲਾ ਬਣਾਇਆ
ਗਿਆ ਤੇ ਚੌੜੀ ਯਾਤਰਾ ਕੱਢੀ ਗਈ ਤੇ ਸ਼ਮਸ਼ਾਨਘਾਟ ਜਾ ਕੇ ਅੰਤਿਮ ਸੰਸਕਾਰ ਕੀਤਾ ਕੁੜੀ ਦੇ ਮਾਂ ਦਾ ਕਹਿਣਾ ਹੈ ਕੁੜੀ ਦੀ ਇਸ ਹਰਕਤ ਕਰਕੇ ਸਾਡੇ ਸਾਰੇ ਸਮਾਜ ਵਿੱਚ ਸਿਰ ਝੁਕ ਗਿਆ ਜਿਸ ਨਾਲ
ਉਨ੍ਹਾਂ ਨੇ ਆਪਣੀ ਕੁੜੀ ਨਾਲ ਸਾਰੇ ਰਿਸ਼ਤੇ ਨਾਤੇ ਖ਼ਤਮ ਕਰਨ ਲਈ ਲਏ ਵਿਆਹ ਤੋਂ ਬਾਅਦ ਲੜਕਾ ਲੜਕੀ ਘਰ ਨਹੀਂ ਆਏ ਸਾਰੇ ਪਿੰਡ ਵਾਸੀਆਂ ਨੇ ਇਸ ਵਿਆਹ ਬਾਰੇ ਅਮਪਤੀ ਅੰਪਤੀ ਜਤਾਈ
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।