ਘਰਵਾਲੀ ਨੇ ਆਪਣੇ ਹੀ ਪਤੀ ਨੂੰ ਵੇਚਿਆ ਦੂਜੀ ਔਰਤ ਨੂੰ ਵਜਾ ਜਾਣ ਹੈਰਾਨ ਰਹਿਜੋਗੇ !

ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇੱਕ ਦੁਖੀ ਪਤੀ ਨੇ ਕੌਂਸਲਿੰਗ ਸੈਂਟਰ ਦੇ ਵਿੱਚ ਆਪਣੀ

ਪਤਨੀ ਦੇ ਖ਼ਿਲਾਫ਼ ਰਿਪੋਰਟ ਦਰਜ ਕਰਵਾਈ।ਦਰਅਸਲ ਉਹ ਲੜਕਾ ਕਾਲਜ ਦੀ ਕੰਨਟੀਨ ਦੇ ਵਿੱਚ ਕੰਮ ਕਰਦਾ ਸੀ।ਉਸ ਕਾਲਜ ਦੀ ਇੱਕ ਲੜਕੀ ਉਸ ਨੂੰ ਪਸੰਦ ਕਰਨ ਲੱਗ ਪਈ ਸੀ।ਜਦੋਂ ਇਸ

ਗੱਲ ਬਾਰੇ ਉਸ ਲੜਕੇ ਦੀ ਪਤਨੀ ਨੂੰ ਪਤਾ ਲੱਗਿਆ ਤਾਂ ਉਸ ਨੇ ਅਮੀਰ ਹੋਣ ਦੇ ਲਈ ਉਸ ਲੜਕੀ ਦੇ ਨਾਲ ਸੰਪਰਕ ਕੀਤਾ।ਪਤਨੀ ਨੇ ਲੜਕੀ ਨੂੰ 10 ਲੱਖ ਰੁਪਏ ਦੇ ਬਦਲੇ ਆਪਣੇ ਪਤੀ ਦੇ ਨਾਲ

ਵਿਆਹ ਕਰਵਾਉਣ ਦਾ ਪ੍ਰਸਤਾਵ ਰੱਖਿਆ।ਇਹ ਸੁਣ ਲੜਕੀ ਵੀ ਇਸ ਗੱਲ ਲਈ ਤਿਆਰ ਹੋ ਗਈ ਅਤੇ ਉਸ ਨੇ ਇੱਕ ਲੱਖ ਰੁਪਈਆ ਅਡਵਾਂਸ ਉਸਨੂੰ ਦੇ ਦਿੱਤਾ।ਇਸ ਦੇ ਚੱਲਦਿਆਂ ਪਤਨੀ ਨੇ ਪਤੀ

ਨੂੰ ਉਸ ਲੜਕੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਦਬਾਅ ਪਾਉਂਦੀ ਰਹੀ।ਸਟ੍ਰੈੱਸ ਵਿੱਚ ਆ ਕੇ ਪਤੀ ਨੇ ਪਤਨੀ ਦੇ ਖ਼ਿਲਾਫ਼ ਰਿਪੋਰਟ ਦਰਜ ਕਰਵਾ ਦਿੱਤੀ।ਇਸ ਰਿਪੋਰਟ ਨੂੰ ਦਰਜ ਕਰ ਲਿਆ ਗਿਆ

ਅਤੇ ਸਾਰਿਆਂ ਨੂੰ ਉਸ ਜਗ੍ਹਾ ਤੇ ਬੁਲਾ ਕੇ ਇਸ ਗੱਲ ਦਾ ਖੁਲਾਸਾ ਕੀਤਾ ਗਿਆ।ਪਤਨੀ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ।ਅੱਜ ਕੱਲ ਦੇ ਸਮੇਂ ਵਿੱਚ ਅਮੀਰ ਬਣਨ ਦੇ ਲਈ ਲੋਕ ਅਜਿਹੇ ਕੰਮ ਕਰਨ

ਵੇਲੇ ਵੀ ਪਿੱਛੇ ਨਹੀਂ ਕੱਟਦੇ।ਇਸ ਤਰ੍ਹਾਂ ਇਹ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ

ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *