ਪੁਲਸ ਵਾਲੇ ਦੀ ਗੰਦੀ ਕਰਤੂਤ ਜਨਾਨੀ ਨੂੰ ਛੇੜਦਾ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪੰਜਾਬ ਪੁਲੀਸ ਦੀ ਇੱਕ ਆ ਰਹੀ ਤਾਜ਼ਾ ਕਰਤੂਤ ਜਿਸ ਲਈ ਵਿੱਚ ਇੱਕ ਪੰਜਾਬ ਪੁਲਸ ਦਾ ਆਦਮੀ ਇਕ ਟਰੱਕ ਦੇ ਵਿਚ ਬੈਠੀ ਇਕ ਔਰਤ ਨੂੰ ਛੇੜ ਰਿਹਾ

ਸੀ। ਉਹ ਉਸ ਦੇ ਮੋਢੇ ਉੱਪਰ ਹੱਥ ਰੱਖ ਕੇ ਉਸ ਤੋਂ ਉਸ ਦਾ ਨੰਬਰ ਮੰਗ ਰਿਹਾ ਸੀ। ਪਰ ਇਸੇ ਸਮੇਂ ਜਦੋਂ ਨੇੜੇ ਮਿੰਟੀ ਲੋਕਾਂ ਨੂੰ ਉਸ ਨੂੰ ਇਹ ਹਰਕਤ ਕਰਦੇ ਦੇਖਿਆ। ਤਾਂ ਉਨ੍ਹਾਂ ਨੇ ਆਪਣੇ ਫੋਨ ਦਾ ਕੈਮਰਾ

ਔਨ ਕੀਤਾ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਿਵੇਂ ਜਿਵੇਂ ਵੀਡੀਓ ਬਣ ਰਹੀ ਸੀ ਤਾਂ ਉਸ ਪੁਲੀਸ ਵਾਲੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਉਹ ਉਸ ਆਦਮੀ ਤੋਂ ਮਾਫੀ ਮੰਗਣ

ਲੱਗਾ ਜੋ ਵੀਡੀਓ ਬਣਾ ਰਿਹਾ ਸੀ ਇਸੇ ਸਮੇਂ ਇੱਕ ਦੂਸਰਾ ਪੁਲਸ ਵਾਲਾ ਆਉਂਦਾ ਹੈ। ਅਤੇ ਆਪਣੀ ਬਦਮਾਸ਼ੀ ਦਿਖਾਉਣ ਲੱਗ ਜਾਂਦਾ ਹੈ। ਉਹ ਟਰੱਕ ਵਾਲੇ ਨੂੰ ਰੋਕ ਕੇ ਉਸ ਵੀਡੀਓ ਬਣਾਉਣ ਵਾਲੇ

ਆਦਮੀ ਦੀ ਨਾਲ ਬਦਤਮੀਜ਼ੀ ਕਰਨ ਲੱਗ ਜਾਂਦਾ ਹੈ। ਇਹ ਸਭ ਕੁਝ ਵੀ ਕੈਮਰੇ ਦੇ ਵਿਚ ਹੀ ਰਿਕਾਰਡ ਹੋ ਜਾਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *