ਸੱਤ ਦਿਨ ਵਿੱਚ ਸੱਤ ਕਿਲੋ ਮੋਟਾਪਾ ਅਤੇ ਪੇਟ ਦੀ ਚਰਬੀ ਨੂੰ ਤੇਜ਼ੀ ਨਾਲ ਘਟਾਓ ਦਾ ਤਰੀਕਾ ਤੇ ਪੇਟ ਅਤੇ ਕਮਰ ਦੀ ਚਰਬੀ ਘੱਟ ਸਕਦੀ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਕੱਪ ਜੋ ਲੈਣਾ ਉਸ ਵਿੱਚ ਇੱਕ
ਨਿੰਬੂ ਕੱਟ ਕੇ ਨਿਚੋੜ ਦੇਣਗੇ ਇਸ ਨੂੰ ਇਸਤੇਮਾਲ ਦਿਨ ਵਿੱਚ ਦੋ ਵਾਰ ਕਰ ਲੈਣਾ ਇਸ ਨੂੰ ਬਣਾਉਣ ਦਾ ਤਰੀਕਾ ਇੱਕ ਨਿੰਬੂ ਨਿਚੋੜ ਕਰਨ ਤੋਂ ਬਾਅਦ ਉਸ ਵਿੱਚ ਤੁਸੀਂ ਉਬਲਿਆ ਹੋਇਆ ਪਾਣੀ ਪਾਓ
ਤੇ ਫਿਰ ਉਸ ਵਿੱਚ ਸੇਬ ਦਾ ਸਿਰਕਾ ਦੋ ਚਮਚ ਪਾਓ ਇਸੇ ਤਰ੍ਹਾ ਸੀ ਇਸ ਵਿੱਚ ਸੁਆਦ ਅਨੁਸਾਰ ਇਕ ਚਮਚ ਸ਼ਹਿਦ ਦਾ ਵੀ ਮਿਲਾਵਾਂਗੇ ਇਸ ਦਾ ਇਸਤੇਮਾਲ ਅਸੀਂ ਦਿਨ ਵਿੱਚ ਦੋ ਵਾਰ ਕਰ ਸਕਦੇ ਹਾਂ
ਇਸ ਤਰ੍ਹਾਂ ਕਰਨ ਨਾਲ ਸਾਨੂੰ ਜ਼ਿਆਦਾ ਭੁੱਖ ਨਹੀਂ ਲੱਗੇਗੀ ਅਤੇ ਵਾਲ ਵੀ ਨਹੀਂ ਝੜਦੇ ਸੇਬ ਦੇ ਸਿਰਕੇ ਨਾਲ ਇਸ ਲਈ ਸਾਨੂੰ ਫ਼ਾਇਦਾ ਹੁੰਦਾ ਹੈ ਸੇਬ ਦੇ ਸਿਰਕੇ ਦਾ ਇਸ ਨਾਲ ਸਾਡੇ ਚਿਹਰੇ ਤੇ ਵੀ ਗਲੋਅ
ਆਉਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।