ਤੇਜੀ ਨਾਲ ਵਜਨ ਘਟਾਉਣਾ ਚਾਹੁੰਦੇ ਹੋ ਤਾ ਪੀਓ ਨਿੰਬੂ ਪਾਣੀ !

ਅੱਜ-ਕੱਲ੍ਹ ਦੀ ਨੌਜਵਾਨ ਪੀੜੀ ਨੂੰ ਮੋਟਾਪਾ ਬਹੁਤ ਹੀ ਪਰੇਸ਼ਾਨ ਕਰ ਰਿਹਾ ਹੈ।ਦਿਨੋਂ ਦਿਨ ਮੋਟਾਪਾ ਵਧਣ ਦੇ ਕਾਰਨ ਇਨਸਾਨ ਬਹੁਤ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।ਦੋਸਤੋ ਮੋਟਾਪਾ ਇੱਕ

ਵਾਰ ਵਧਣਾ ਸ਼ੁਰੂ ਹੋ ਜਾਵੇ ਤਾਂ ਇਹ ਹੌਲੀ-ਹੌਲੀ ਵਧਦਾ ਹੀ ਜਾਂਦਾ ਹੈ।ਅੱਜ ਅਸੀਂ ਇੱਕ ਅਜਿਹੇ ਨੁਸਖ਼ੇ ਬਾਰੇ ਤੁਹਾਨੂੰ ਦੱਸਾਂਗੇ ਜੋ 2 ਹਫ਼ਤਿਆਂ ਦੇ ਵਿੱਚ ਹੀ ਤੁਹਾਡਾ ਭਾਰ ਘਟਾਉਣਾ ਸ਼ੁਰੂ ਕਰ ਦੇਵੇਗਾ।ਦੋਸਤੋ

ਇਸ ਵਿੱਚ ਅਸੀਂ ਨਿੰਬੂ ਦਾ ਇਸਤੇਮਾਲ ਕਰਾਂਗੇ।ਨਿੰਬੂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ ਸੀ ਸਿਟਰਿਕ ਐਸਿਡ ਹੁੰਦਾ ਹੈ।ਦੋਸਤੋ ਸਭ ਤੋਂ ਪਹਿਲਾ 5 ਨਿੰਬੂ ਲਵੋ ਅਤੇ ਇਨ੍ਹਾਂ ਨੂੰ ਸਾਫ ਪਾਣੀ ਦੇ

ਨਾਲ ਚੰਗੀ ਤਰ੍ਹਾਂ ਧੋ ਲਵੋ।ਹੁਣ ਇਹਨਾਂ ਨੂੰ ਕੱਟ ਕੇ ਸਾਰਿਆਂ ਦਾ ਰਸ ਕੱਢ ਕੇ ਅਲੱਗ ਕਰ ਲਵੋ।ਦੋਸਤੋ ਅਸੀਂ ਇਸ ਰੈਮਿਡੀ ਵਿੱਚ ਨਿੰਬੂ ਦੇ ਛਿਲਕਿਆਂ ਦਾ ਪ੍ਰਯੋਗ ਕਰਾਂਗੇ।ਨਿੰਬੂ ਦੇ ਰਸ ਨੂੰ ਅਲੱਗ ਕੱਢ

ਕੇ ਰੱਖ ਲਵੋ ਅਤੇ ਛਿਲਕਿਆਂ ਨੂੰ ਤੁਸੀਂ ਇੱਕ ਗਿਲਾਸ ਪਾਣੀ ਵਿੱਚ ਪਾ ਕੇ ਗਰਮ ਕਰਨਾ ਸ਼ੁਰੂ ਕਰ ਦਿਓ।ਇਸ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲਣਾ ਹੈ।ਜਦੋਂ ਪਾਣੀ ਥੋੜ੍ਹਾ ਰਹਿ ਜਾਵੇ ਤਾਂ ਸਾਡਾ ਡਰਿੰਕ ਬਣ

ਕੇ ਤਿਆਰ ਹੋ ਜਾਵੇਗਾ।ਇਸ ਵਿੱਚ ਅਸੀਂ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਸਕਦੇ ਹਾਂ।ਇਸ ਨੂੰ ਕਿਸੇ ਬਰਤਨ ਦੇ ਵਿਚ ਪਾ ਕੇ ਸਟੋਰ ਕਰ ਲਓ।ਇਸ ਨੂੰ ਦਿਨ ਵਿੱਚ 3 ਵਾਰ ਪੀਣਾ ਹੈ ਅਤੇ ਗਰਮ-ਗਰਮ

ਹੀ ਪੀਣਾ ਹੈ।ਨਾਸ਼ਤੇ ਤੋਂ ਅੱਧਾ ਘੰਟਾ ਬਾਅਦ ਦੁਪਹਿਰ ਨੂੰ ਖਾਣਾ ਖਾਣ ਤੋ ਅੱਧਾ ਘੰਟਾ ਬਾਅਦ ਅਤੇ ਰਾਤ ਨੂੰ ਵੀ ਇਸੇ ਤਰ੍ਹਾਂ ਹੀ ਗਰਮ ਗਰਮ ਇਸਨੂੰ ਪੀਣਾ ਹੈ।ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਤੁਸੀ

ਆਪਣੇ ਮੋਟਾਪੇ ਨੂੰ ਘੱਟ ਕਰ ਲਵੋਗੇ।ਸੋ ਦੋਸਤੋ ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਐਮਐਮ ਦੀ ਪਥਰੀ ਵੀ ਟੁੱਟਕੇ ਆ ਜਾਵੇਗੀ ਬਾਹਰ !

ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ …

Leave a Reply

Your email address will not be published. Required fields are marked *