ਬਹਾਨਾ ਲਾ ਸੱਦਿਆ ਮਿਲਣ ਨੂੰ ਪਰ ਦੇਖੋ ਕੀ ਕਰ ਦਿੱਤਾ !

ਵਾਇਰਲ

ਦੋਸਤੋ ਅੱਜ ਦੀ ਤਾਜ਼ਾ ਖ਼ਬਰ ਅਸੀ ਦੱਸਣ ਜਾ ਰਹੇ ਹਨ ਜਲੰਧਰ ਦੇ ਸੰਤੋਖਪੁਰਾ ਮੁਹੱਲੇ ਤੋਂ ਸਾਹਮਣੇ ਆ ਰਹੀ ਹੈ। ਦੋਸਤੋ ਉੱਤੋਂ ਦਾ ਇੱਕ ਆਦਮੀ ਜੋ ਕਿ ਆਪਣੇ ਹੀ ਦੋਸਤਾਂ ਦੁਆਰਾ ਇੱਕ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋ ਚੁੱਕਿਆ ਹੈ। ਦੋਸਤੋ ਉਸ ਦੀ ਆਪਣੇ ਹੀ

ਦੋਸਤਾਂ ਮਿੱਤਰਾਂ ਦੇ ਨਾਲ ਇਕ ਛੋਟੀ ਜਿਹੀ ਅਣਬਣ ਹੋਈ ਸੀ। ਜਿਸ ਤੋਂ ਬਾਅਦ ਉਸ ਦੇ ਦੋਸਤ ਉਸ ਤੋਂ ਬਦਲਾ ਲੈਣ ਦੇ ਲਈ ਉਸ ਦੀ ਹੀ ਇਕ ਸਪਲੈਂਡਰ ਹੀਰੋ ਬਾਈਕ ਨੂੰ ਉਸ ਦੀ ਗੈਰ ਮੌਜੂਦਗੀ ਦੇ ਵਿਚ ਅੱਗ ਲਗਾ ਕੀ ਜਲਾ ਦਿੰਦੇ ਹਨ। ਇਸ ਤੋਂ ਇਲਾਵਾ ਉਸ

ਉੱਤੇ ਵੀ ਕਈ ਵਾਰ ਹਮਲੇ ਕੀਤੇ ਗਏ ਪਰ ਉਹ ਬਚ ਗਿਆ। ਇਸ ਤੋਂ ਬਾਅਦ ਉਸੇ ਸਮੇਂ ਉਸ ਨੇ ਪੁਲੀਸ ਨੂੰ ਬੁਲਾਇਆ ਅਤੇ ਪੁਲੀਸ ਨੂੰ ਸਾਰੀ ਘਟਨਾ ਦੀ ਸੂਚਨਾ ਦਿੰਦਾ ਹੈ। ਪਰ ਦੋਸਤੋ ਅਜਿਹਾ ਕੀ ਵਾਪਰ ਗਿਆ ਜੋ ਉਸ ਦੇ ਦੋਸਤਾਂ ਨੇ ਹੀ ਉਸਦੀ ਨਾਲ

ਅਜਿਹਾ ਕੰਮ ਕਰ ਦਿੱਤਾ। ਇਸ ਬਾਰੇ ਚ ਅਜਿਹੀ ਜਾਣਕਾਰੀ ਲੈਣ ਦੇ ਲਈ ਹੇਡੋਂ ਦੀ ਵੀਡਿਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *