Breaking News

ਕਈ ਵਾਰ ਇਸ ਤਰਾ ਦੇ ਕਾਰਨਾਮੇ ਵੀ ਹੋ ਜਾਦੇ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਲੋਕਾਂ ਦੇ ਭਾਰੀ ਵਿੱਚ ਜੋ ਇਸ ਕਲਯੁੱਗੀ ਦੁਨੀਆ ਦੇ ਵਿੱਚ ਪੈਸੇ ਕਮਾਉਣ ਦੇ ਲਈ ਭਰੇ ਬਾਜ਼ਾਰ ਵਿੱਚ ਵੀ ਕੁਝ ਅਜਿਹੀ ਕੰਮ ਕਰ ਜਾਂਦੇ ਹਨ ਜੋ ਕਿ

ਬਹੁਤ ਬੁਰੇ ਹੁੰਦੇ ਹਨ। ਪਰ ਜੇਕਰ ਕੋਈ ਵੀ ਸੇਰੇਨਾ ਨੂੰ ਫੜ ਨਾ ਸਕੀ। ਪਰ ਫਿਰ ਵੀ ਇਕ ਕੈਮਰਾ ਅਜਿਹਾ ਹੈ ਜਿਸ ਨੂੰ ਇਨ੍ਹਾਂ ਸੱਪ ਨੂੰ ਰੰਗੇ ਹੱਥੀਂ ਫੜਿਆ ਹੋਇਆ ਹੈ। ਦੋਸਤੋ ਕਹੀ ਸਬਜ਼ੀ ਵੇਚਣ ਵਾਲੇ

ਹੁੰਦੇ ਹਨ। ਜੋ ਕਿ ਆਪਣੀਆਂ ਸਬਜ਼ੀਆਂ ਨੂੰ ਤਾਜ਼ਾ ਦਿਖਾਉਣ ਦੇ ਲਈ ਗਟਰ ਦੇ ਗੰਦੇ ਪਾਣੀ ਨੂੰ ਆਪਣੀਆਂ ਸਬਜ਼ੀਆਂ ਦੇ ਉਪਰ ਪਾਉਂਦੇ ਰਹਿੰਦੇ ਹਨ। ਜਿਸ ਦੇ ਨਾਲ ਸਬਜ਼ੀਆਂ ਤਾਜ਼ਾ ਦਿਖਦੀਆਂ ਹਨ।

ਦੋਸਤ ਕਈ ਦੁਕਾਨਦਾਰ ਅਜਿਹੇ ਹੁੰਦੇ ਹਨ। ਜੋ ਆਪਣੀਆਂ ਸਬਜ਼ੀਆਂ ਨੂੰ ਤਾਜ਼ਾ ਜ਼ਿਆਦਾ ਪੱਕੀਆਂ ਹੋਈਆਂ। ਅਤੇ ਵਧੀਆ ਦਿਖਾਉਣ ਦੇ ਲਈ ਉਨ੍ਹਾਂ ਤੇ ਨਕਲੀ ਰੰਗ ਵੀ ਮਾਰ ਦਿੰਦੇ ਹਨ। ਦੋਸਤੋ ਇਹ

ਸਭ ਮਾੜੀਆ ਗੱਲਾ ਹਨ ਜੋ ਕਿ ਦੁਕਾਨਦਾਰ ਆਪਣੀ ਸਬਜ਼ੀ ਨੂੰ ਵੇਚਣ ਦੇ ਲਈ ਕਰਦੇ ਹਨ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *