ਆਇਆ ਤਾ ਚੋਰੀ ਕਰਨ ਸੀ ਪਰ ਸੌ ਗਿਆ ਮਾਲਿਕ ਦੀ ਬੇਟੀ ਦੇ ਕਮਰੇ ਚ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਥਾਈਲੈਂਡ ਤੋਂ ਆ ਰਿਹਾ ਇਕ ਰੋਮਾਂਚਕ ਮਾਮਲਾ ਜਿਸਦੀ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਬਾਈ ਸਾਲ ਦਾ ਆਦਮੀ ਜੋ ਕਿ ਇੱਕ ਘਰ ਦੇ ਅੰਦਰ ਚੋਰੀ

ਕਰਨ ਦੀ ਇਰਾਦੇ ਦੀ ਨਾਲ ਘਰ ਦੇ ਅੰਦਰ ਵੜਿਆ ਸੀ। ਪਰ ਜਦੋਂ ਉਹ ਘਰ ਦੇ ਅੰਦਰ ਚੋਰੀ ਕਰ ਰਿਹਾ ਸੀ। ਤਾਂ ਉਸੇ ਸਮੇਂ ਉਸ ਨੂੰ ਨੀਂਦ ਜਿਹੀ ਆਉਣ ਲੱਗ ਜਾਂਦੀ ਹੈ। ਇਸ ਤੋਂ ਬਾਅਦ ਉਹ ਘਰ ਦਾ

ਇੱਕ ਖਾਲੀ ਕਮਰਾ ਲੱਭਦਾ ਹੈ। ਅਤੇ ਉੱਥੋ ਦਾ ਏਸੀ ਚਲਾ ਕੇ ਉੱਥੇ ਹੀ ਸੌਂ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਸਵੇਰੇ ਮਾਲਕ ਸੁੱਤਾ ਉੱਠਦਾ ਹੈ। ਅਤੇ ਉਸ ਚੋਰ ਨੂੰ ਆਪਣੀ ਲੜਕੀ ਦੇ ਕਮਰੇ ਵਿਚ ਦੇਖਦਾ

ਹੈ ਤਾਂ ਉਸੇ ਸਮੇਂ ਪੁਲੀਸ ਨੂੰ ਬੁਲਾ ਲੈਂਦਾ ਹੈ। ਇਸ ਤੋਂ ਬਾਅਦ ਚੂਰ ਜੇ ਤੂੰ ਅੱਖਾਂ ਮਲਦਾ ਹੋਇਆ ਉੱਠਦਾ ਹੈ ਤਾਂ ਸਾਹਮਣੇ ਪੁਲੀਸ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ। ਇਸ ਤੋਂ ਬਾਅਦ ਪੁਲੀਸ ਉਸ ਨੂੰ ਗ੍ਰਿਫ਼ਤਾਰ

ਕਰਕੇ ਲੈ ਜਾਂਦੀ ਹੈ। ਇਸ ਪਾਰੀ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *