Tuesday , August 3 2021

ਪਤਨੀ ਤੇ ਪੇ੍ਮੀ ਸੀ ਕਮਰੇ ਚ ਸੀ ਮੰਜੇ ਥੱਲੇ 6 ਘੰਟੇ ਲੁਕਿਆ ਰਿਹਾ ਪਤੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬੰਗਲੌਰ ਤੋਂ ਆ ਰਿਹਾ ਤਾਜ਼ਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਪਤੀ ਆਪਣੀ ਪਤਨੀ ਦੇ ਪ੍ਰੇਮੀ ਨੂੰ ਫੜਨ ਦੀ ਲਈ ਇੱਕ ਪਲੰਘ ਦੇ

ਹੇਠਾਂ ਛੇ ਘੰਟਿਆਂ ਤਕ ਉਨ੍ਹਾਂ ਦੋਵਾਂ ਦੀ ਉਡੀਕ ਕਰਦਾ ਰਿਹਾ। ਅਤੇ ਜਦੋਂ ਉਸ ਔਰਤ ਦਾ ਪ੍ਰੇਮੀ ਆਇਆ ਤੇ ਇਸ ਤੋਂ ਬਾਅਦ ਉਸ ਦੇ ਪਤੀ ਨੇ ਉਸ ਦੇ ਪ੍ਰੇਮੀ ਨੂੰ ਜਾਨ ਤੋਂ ਹੀ ਮਾਰ ਦਿੱਤਾ। ਆਓ ਜਾਣਦੇ ਹਾ

ਪੂਰਾ ਮਾਮਲਾ ਦੋਸਤੋ ਅਸਲ ਦੇ ਵਿਚ ਇੱਕ ਬੱਤੀ ਪਤਨੀ ਰਹਿੰਦੇ ਸਨ। ਜਿਨ੍ਹਾਂ ਦਾ ਵਿਆਹ ਅੱਠ ਸਾਲਾਂ ਪਹਿਲਾਂ ਹੋਇਆ ਸੀ। ਪਰ ਪਤਨੀ ਦਾ ਵਿਆਹ ਤੋਂ ਪਹਿਲਾਂ ਇੱਕ ਦੋਸਤ ਸੀ ਹੁਣ ਜਿਸ ਦਿਨ ਉਸ

ਦੇ ਪ੍ਰੇਮ ਸਬੰਧ ਬਣ ਚੁੱਕੇ ਸਨ ਜਿਸ ਕਾਰਨ ਪਤੀ ਨੂੰ ਹਮੇਸ਼ਾ ਉਨ੍ਹਾਂ ਤੇ ਸ਼ੱਕ ਹੁੰਦਾ ਰਹਿੰਦਾ ਸੀ। ਇਸ ਲਈ ਇੱਕ ਦਿਨ ਜਦੋਂ ਉਸ ਨੇ ਛੇ ਘੰਟਿਆਂ ਤਕ ਇਕ ਪਲੰਘ ਹੇਠਾਂ ਉਨ੍ਹਾਂ ਦੀ ਬੀਟ ਕੀਤੀ ਤਾਂ ਉੱਥੇ ਉਸ

ਦਾ ਪ੍ਰੇਮੀ ਸੱਚੀ ਆ ਗਿਆ। ਇਸ ਤੋਂ ਬਾਅਦ ਜਦੋਂ ਉਸ ਦੀ ਪਤਨੀ ਰੈਸਟਰੂਮ ਦੇ ਵਿੱਚ ਗਈ ਤਾਂ ਉਸੇ ਸਮੇਂ ਪਤੀ ਨੇ ਉਸ ਦੇ ਪ੍ਰੇਮੀ ਦੀ ਹੱਤਿਆ ਕਰ ਦਿੱਤੀ। ਇਸ ਤੋਂ ਅੱਗੇ ਦਾ ਮਾਮਲਾ ਜਾਨਣ ਦੀ ਲਈ

ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਲੜਕੀਆ ਮੁੰਡਿਆ ਨਾਲ ਗੱਡੀ ਚ ਕਰ ਰਹੀਆ ਸੀ ਕੁਝ ਅਜਿਹਾ ਦੇਖਣ ਵਾਲਿਆ ਦੀ ਲੱਗੀ ਭੀੜ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੰਦੌਰ ਤੋਂ ਆ ਰਹੀ ਤਾਜ਼ਾ ਖ਼ਬਰ ਦੋਸਤੋ …

Leave a Reply

Your email address will not be published. Required fields are marked *