ਲਵ ਮੈਰਿਜ ਕਰਵਾਉਣ ਤੋ ਬਾਅਦ ਮੁੰਡੇ ਤੇ ਦੋਸਤਾ ਨੇ ਰਲ ਕੀਤਾ ਵੱਡਾ ਕਾਰਾ !

ਅੱਜ ਕੱਲ੍ਹ ਵਾਰਦਾਤਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਕਿਸੇ ਵੀ ਇਨਸਾਨ ਤੇ ਭਰੋਸਾ ਕਰਨਾ ਬਹੁਤ ਹੀ ਮੁਸ਼ਕਿਲ ਹੈ।ਅਜਿਹਾ ਹੀ ਇੱਕ ਦੁਖਦਾਈ ਮਾਮਲਾ ਲੁਧਿਆਣੇ ਦੇ ਇਲਾਕੇ ਤੋਂ ਸਾਹਮਣੇ

ਆ ਰਿਹਾ ਹੈ।ਦਰਅਸਲ ਇੱਕ ਵਿਆਹੁਤਾ 22 ਸਾਲਾਂ ਲੜਕੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਇਲਾਕੇ ਦੇ ਲੋਕ ਹੈਰਾਨ ਹਨ।ਦਰਅਸਲ ਇਸ ਲੜਕੀ ਦਾ ਦੋ ਸਾਲ ਪਹਿਲਾ

ਆਪਣੀ ਮਰਜ਼ੀ ਦੇ ਨਾਲ ਵਿਆਹ ਹੋਇਆ ਸੀ ਇਹਨਾ ਦਾ ਇੱਕ ਲੜਕਾ ਵੀ ਹੈ। ਪਰ ਵਿਆਹ ਤੋਂ ਬਾਅਦ ਪਤਾ ਚੱਲਿਆ ਕਿ ਲੜਕਾ ਸ਼ਰਾਬੀ ਹੈ ਅਤੇ ਜੂਆ ਵੀ ਖੇਡਦਾ ਹੈ।ਇਸ ਭੈੜੀ ਆਦਤ ਦੇ ਕਾਰਨ

ਘਰ ਵਿੱਚ ਰੋਜ਼ ਕਲੇਸ਼ ਦਾ ਮਾਹੌਲ ਬਣਿਆ ਰਹਿੰਦਾ ਸੀ ਜਿਸ ਕਾਰਨ ਇੱਕ ਦਿਨ ਤੰਗ ਆ ਕੇ ਪਤੀ ਨੇ ਬੇਰਹਿਮੀ ਦੇ ਨਾਲ ਬਿਜਲੀ ਦੀ ਤਾਰ ਦੇ ਨਾਲ ਪਤਨੀ ਦਾ ਗਲਾ ਘੋਟ ਕੇ ਉਸ ਦੀ ਹੱਤਿਆ ਕਰ

ਦਿੱਤੀ।ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਇਸ ਘਟਨਾ ਤੋਂ ਬਾਅਦ ਉਸ ਦਾ ਹਤਿਆਰਾ ਪਤੀ ਫ਼ਰਾਰ ਹੈ।ਲੜਕੀ

ਦੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਲੜਕਾ ਸ਼ਰਾਬੀ ਸੀ ਜਿਸ ਕਾਰਨ ਉਸ ਨੇ ਸਾਡੀ ਲੜਕੀ ਦਾ ਕਤਲ ਕਰ ਦਿੱਤਾ।ਪੁਲਿਸ ਦੁਆਰਾ ਇਸ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ ਅਤੇ ਫਰਾਰ ਲੜਕੇ

ਨੂੰ ਲੱਭਿਆ ਜਾ ਰਿਹਾ ਹੈ।ਹੁਣ ਦੇਖਣਾ ਇਹ ਹੋਵੇਗਾ ਇਸ ਦੁੱਖਦਾਈ ਮਾਮਲੇ ਦਾ ਸਿੱਟਾ ਕੀ ਨਿਕਲਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਿੰਮ ਟ੍ਰੇਨਰ ਦੀ ਇਸ ਹਰਕਤ ਤੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ !

ਦੋਸਤੋ ਸਭ ਨੂੰ ਪਤਾ ਹੈ ਕਿ ਜਿੰਮ ਦੇ ਵਿੱਚ ਲੁਕ ਫਿੱਟ ਹੋਣ ਦੇ ਲਈ ਜਾਂਦੇ …

Leave a Reply

Your email address will not be published. Required fields are marked *