Breaking News

ਗਰਮੀਆ ਚ ਇਸ ਤਰਾ ਲਗਾਓ ਇਹ ਚੀਜ ਚਿਹਰਾ ਸਾਫ ਗੋਰਾ ਤੇ ਹੋਵੇਗਾ ਟਾਈਟ !

ਗਰਮੀਆਂ ਵਿਚ ਗਰੀਨ ਸੀਨ ਇਸ ਤਰ੍ਹਾਂ ਲਗਾਓ ਤੁਹਾਡਾ ਚਿਹਰਾ ਗੋਰਾ ਤੇ ਸਾਫ਼ ਟਾਇਟ ਹੋ ਜਾਵੇਗਾ ਇਸ ਨੂੰ ਬਣਾਉਣ ਦੀ ਸਮੱਗਰੀ ਸਭ ਤੋਂ ਪਹਿਲਾਂ ਸਾਨੂੰ ਸੌਂਫ ਦੇ ਬੀਜ ਚਾਹੀਦੇ ਨੇ ਫਿਰ ਗੈਸ ਤੇ ਇਕ

ਪਤੀਲਾ ਰੱਖਾਂਗੇ ਉਸ ਵਿੱਚ ਇੱਕ ਗਲਾਸ ਪਾਣੀ ਪਾਵਾਂਗੇ ਦੋ ਚਮਚ ਸੌਂਫ ਦੇ ਬੀ ਪਾਵਾਂਗੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਉਬਾਲੋਗੇ ਫਿਰ ਨੂੰ ਠੰਡਾ ਕਰਾਂਗੇ ਫੇਰ ਇਸ ਵਿੱਚ ਗੁਲਾਬ ਜਲ ਪਾਵਾਂਗੇ ਫਿਰ ਇਸ ਵਿਚ

ਗਰੀਨ ਸੀਨ ਪਾਵਾਗੇ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਇੱਕ ਦਿਨ ਵਿੱਚ ਦੋ ਤਿੰਨ ਵਾਰੀ ਲਗਾਵਾਂਗੇ ਇਸ ਨੂੰ ਇਸਤੇਮਾਲ ਕਰਨ ਦਾ ਤਰੀਕਾ ਇਕ ਕੌਲੀ ਲਵਾਂਗੇ ਉਸ ਵਿੱਚ ਗ੍ਰੀਨ

ਸੀਨ ਪਾਵਾਂਗੇ ਇਕ ਚਮਚ ਐਲੋਵੇਰਾ ਜੈੱਲ ਨਿੰਬੂ ਦਾ ਰਸ ਪਾਵਾਂਗੇ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਰਾਤ ਨੂੰ ਚੰਗੀ ਤਰ੍ਹਾਂ ਮੂੰਹ ਧੋਣ ਤੋਂ ਬਾਅਦ ਇਸ ਦੀ ਦੋ ਤਿੰਨ ਮਿੰਟ ਚੰਗੀ ਤਰ੍ਹਾਂ ਮਸਾਜ

ਕਰਾਗੇ ਇਸ ਦਾ ਇਸਤੇਮਾਲ ਕਰਨ ਨਾਲਇਸ ਦਾ ਇਸਤੇਮਾਲ ਕਰਨ ਨਾਲ ਤੁਹਾਡਾ ਚਿਹਰਾ ਸਾਫ਼ ਤੇ ਸਾਫ਼ ਗੋਰਾ ਟਾਈਟ ਰਹੇਗਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *