Tuesday , August 3 2021

ਬਸ ਰੋਜ 1 ਗਿਲਾਸ ਇਸ ਤਰਾ ਪੀਲੋ ਮੋਟਾਪਾ ਚੁਟਕੀਆ ਚ ਕਰਦੇਗਾ ਗਾਇਬ !

ਵੱਸ ਦਿਨ ਵਿੱਚ ਇੱਕ ਗਿਲਾਸ ਰੋਜ਼ ਪੀਣਾ ਦੱਸ ਕਿੱਲੋ ਵਜ਼ਨ ਰਾਤੋ ਰਾਤ ਘਟਣਾ ਸ਼ੁਰੂ ਹੋ ਜਾਵੇਗਾ ਪੇਟ ਦੀ ਜਲਦੀ ਚਰਬੀ ਘਟੇਗੀ ਸਭ ਤੋਂ ਪਹਿਲਾਂ ਤੁਸੀਂ ਤਿੱਨ ਸੰਤਰੇ ਲੈਣਾ ਉਨ੍ਹਾਂ ਨੂੰ ਛਿੱਲ ਲਓ ਫਿਰ

ਇਨ੍ਹਾਂ ਛਿਲਕਿਆਂ ਨੂੰ ਗਰਮ ਪਾਣੀ ਵਿੱਚ ਉਬਾਲ ਦਿਓ ਸੰਤਰੇ ਦੇ ਛਿਲਕਿਆਂ ਦੀ ਚਾਹ ਵੀ ਬਣਦੀ ਹੈ ਜਿਸ ਨਾਲ ਕਿ ਸਾਡਾ ਮੋਟਾਪਾ ਘਟਦਾ ਹੈ ਰੋਜ਼ਾਨਾ ਪੀਣ ਨਾਲ ਇਸੇ ਤਰ੍ਹਾਂ ਅਸੀਂ ਸੰਤਰਿਆਂ ਨੂੰ ਪੰਜ

ਸੱਤ ਮਿੰਟ ਤੱਕ ਉਬਾਲ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਫਿਰ ਇਸ ਨੂੰ ਇੱਕ ਕੱਪ ਵਿੱਚ ਪਾਣੀ ਛਾਨਣੀ ਨਾਲ ਸ਼ਾਨ ਲਵਾਂਗੇ ਅਤੇ ਇਸ ਪਾਣੀ ਨੂੰ ਦੋ ਹਫ਼ਤੇ ਤੱਕ ਪੀਓ ਇਸ ਨਾਲ ਤੁਹਾਡਾ ਮੋਟਾਪਾ

ਘਟਣਾ ਸ਼ੁਰੂ ਹੋ ਜਾਵੇਗਾ ਇਸੇ ਤਰ੍ਹਾਂ ਅਸੀ ਸੰਤਰੇ ਦੇ ਛਿਲਕੇ ਦਾ ਪਾਊਡਰ ਵੀ ਬਣਾ ਸਕਦੇ ਹਾਂ ਇਸ ਲਈ ਸਾਨੂੰ ਸੰਤਰਿਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਸੁਕਾਉਣਾ ਪਵੇਗਾ ਧੁੱਪ ਵਿੱਚ ਫਿਰ ਇਸ ਨੂੰ ਮਿਕਸੀ

ਗਰੈਂਡਰ ਵਿੱਚ ਪੀਸ ਲਵਾਂਗੇ ਚੰਗੀ ਤਰ੍ਹਾਂ ਇਹ ਪਾਊਡਰ ਸਾਡੇ ਚਿਹਰੇ ਨੂੰ ਵੀ ਸਾਫ਼ ਕਰਦਾ ਹੈ ਕਾਲੇ ਧੱਬੇ ਛਾਇਆਂ ਵੀ ਠੀਕ ਕਰਦਾ ਹੈ ਇਸ ਦਾ ਇਸਤੇਮਾਲ ਅਸੀਂ ਕੱਚਾ ਦੁੱਧ ਇਸ ਪਾਊਡਰ ਨੂੰ ਮਿਲਾ

ਕੇ ਫੇਸਪੈਕ ਤਿਆਰ ਕਰ ਸਕਦੇ ਹਾਂ ਤੇ ਆਪਣੇ ਚਿਹਰੇ ਤੇ ਲਗਾ ਸਕਦੇ ਹਾਂ ਇਸ ਨਾਲ ਸਾਡਾ ਚਿਹਰਾ ਗੋਰਾ ਅਤੇ ਸਾਫ਼ ਹੋ ਜਾਏਗਾ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸੰਤਰੇ ਦੇ ਛਿਲਕਿਆਂ ਨੂੰ ਸਾਨੂੰ ਬਾਹਰ

ਨਹੀ ਸੁੱਟਣਾ ਚਾਹੀਦਾ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੁਰਾਣੀ ਤੋ ਪੁਰਾਣੀ ਬਵਾਸੀਰ ਨੂੰ ਕਰੋ ਜੜ ਤੋ ਖਤਮ !

ਦੋਸਤੋ ਬਵਾਸੀਰ ਦੀ ਸਮੱਸਿਆ ਸਰੀਰ ਵਿੱਚ ਕਾਫੀ ਪਰੇਸ਼ਾਨੀ ਪੈਦਾ ਕਰਦੀ ਹੈ।ਪੇਟ ਵਿੱਚ ਕਬਜ਼ ਦੀ ਸਮੱਸਿਆ …

Leave a Reply

Your email address will not be published. Required fields are marked *