Saturday , July 31 2021
Breaking News

ਮੋਬਾਈਲ ਤੇ ਲੱਗੀ ਹੋਈ ਕੁੜੀ ਜਾ ਰਹੀ ਸੀ ਸੜਕ ਤੇ ਹੋਇਆ ਕੁਝ ਅਜਿਹਾ ਜੋ ਸੋਚਿਆ ਵੀ ਨਹੀ ਸੀ !

ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਨੌਜਵਾਨ ਪੀੜ੍ਹੀ ਦੇ ਲਈ ਮੋਬਾਈਲ ਫ਼ੋਨ ਉਸਦੇ ਹੀ ਸਰੀਰ ਦਾ ਇੱਕ ਅੰਗ ਬਣ ਗਿਆ ਹੈ। ਪੂਰੀ ਦੁਨੀਆਂ ਦੇ ਵਿੱਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਲੋਕ ਇਸ ਦੇ

ਬਹੁਤ ਹੀ ਜ਼ਿਆਦਾ ਆਦੀ ਹੋ ਗਏ ਹਨ। ਜਿੱਥੇ ਕਿਤੇ ਵੀ ਇਨਸਾਨ ਨੂੰ ਥੋੜਾ ਜਿਹਾ ਸਮਾਂ ਮਿਲਦਾ ਹੈ ਉਹ ਉਸ ਸਮੇਂ ਆਪਣਾ ਮੋਬਾਇਲ ਫੋਨ ਚਲਾਉਣ ਲੱਗ ਪੈਂਦਾ ਹੈ।ਇਨਸਾਨ ਪੂਰੀ ਤਰ੍ਹਾਂ ਇਸ ਡੀਵਾਇਸ

ਦਾ ਆਦੀ ਹੋ ਗਿਆ ਹੈ।ਇਨਸਾਨ ਇਸ ਨੂੰ ਚਲਾਉਣ ਵਿੱਚ ਇੰਨਾਂ ਮਗਨ ਹੋ ਜਾਂਦਾ ਹੈ ਕਿ ਆਲੇ-ਦੁਆਲੇ ਵਿੱਚ ਕੀ ਹੋ ਰਿਹਾ ਹੈ ਉਸ ਨੂੰ ਕੋਈ ਸੁੱਧ-ਬੁੱਧ ਵੀ ਨਹੀਂ ਹੁੰਦੀ। ਇਸਦੇ ਚਲਦੇ ਇਨਸਾਨ ਕਈ

ਦੁਰਘਟਨਾਵਾ ਦਾ ਵੀ ਸ਼ਿਕਾਰ ਹੋਇਆ ਹੈ।ਸਮਾਰਟ ਫੌਨ ਦੇ ਵਿੱਚ ਚੱਲ ਰਹੀਆਂ ਗੇਮਾਂ ਦੇ ਲੋਕ ਬਹੁਤ ਆਦੀ ਹੋ ਗਏ ਹਨ। Candy crush ਅਤੇ pub ji ਅਜਿਹੀਆਂ ਹੀ ਕੁਝ ਮਸ਼ਹੂਰ ਗੇਮਾਂ ਹਨ।

ਇਸ ਸਮੇ ਦੇ ਵਿੱਚ ਬਹੁਤ ਸਾਰੇ ਲੋਕ ਇਨ੍ਹਾਂ ਗੇਮਾਂ ਦੇ ਆਦੀ ਹੋ ਚੁੱਕੇ ਹਨ‌।ਇਨਸਾਨ ਨੂੰ ਇਸ ਡੀਵਾਇਸ ਦਾ ਇਸਤੇਮਾਲ ਘੱਟ ਕਰਨ ਦੀ ਲੋੜ ਹੈ।ਜੇਕਰ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ

ਜਾਵੇ ਤਾਂ ਇਹ ਸਾਨੂੰ ਲਾਭ ਪਹੁੰਚਾਉਂਦਾ ਹੈ।ਸੋ ਦੋਸਤੋ ਲੋੜ ਹੈ ਸਾਨੂੰ ਸੂਝਵਾਨ ਅਤੇ ਸਮਝਦਾਰ ਬਣਨ ਦੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *