Saturday , July 31 2021
Breaking News

ਗਰਮੀਆ ਚ ਇਸ ਤਰਾ ਬਣਾਓ ਅਦਰਕ ਦਾ ਸਲਾਦ ਦੇਖੋ ਬਾਕਮਾਲ ਫਾਇਦੇ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਘਿਰੀ ਹੋਈ ਹੈ।ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਨੌਜਵਾਨ ਪੀੜ੍ਹੀ ਦੀਆਂ ਸਮੱਸਿਆਵਾਂ ਨੂੰ ਹੱਲ ਕਰੇਗੀ।ਦੋਸਤੋ

ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾਤਰ ਅਸੀ ਅਦਰਕ ਦਾ ਇਸਤੇਮਾਲ ਕਰਨਾ ਬੰਦ ਕਰ ਦਿੰਦੇ ਹਨ।ਕਿਉਂਕਿ ਅਦਰਕ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਸ ਨੂੰ ਗਰਮੀਆਂ ਦੇ ਵਿੱਚ ਇਸਤੇਮਾਲ

ਨਹੀਂ ਕੀਤਾ ਜਾਂਦਾ ਹੈ।ਪਰ ਅੱਜ ਅਸੀਂ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਕਿ ਗਰਮੀਆਂ ਦੇ ਵਿੱਚ ਵੀ ਅਦਰਕ ਦਾ ਇਸਤੇਮਾਲ ਕਰਨਾ ਸੰਭਵ ਬਣਾ ਸਕਦਾ ਹੈ।ਦੋਸਤੋ ਇਸ ਨੁਸਖੇ ਦੇ ਇਸਤੇਮਾਲ ਦੇ

ਨਾਲ ਪੇਟ ਨਾਲ ਸੰਬੰਧਤ ਸਾਰੀਆਂ ਸਮੱਸਿਆਵਾਂ ਖਤਮ ਹੋਣ ਜਾਣਗੀਆਂ,ਜਿਵੇਂ ਕਿ ਕਬਜ਼,ਪੇਟ ਦੀ ਖ਼ਰਾਬੀ ਬਦਹਜ਼ਮੀ,ਖੱਟੀ ਡਕਾਰ,ਪੇਟ ਵਿੱਚ ਦਰਦ ਆਦਿ।ਜੇਕਰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾ

ਇਹ ਨੁਸਖਾ ਜੋੜਾ ਦੇ ਦਰਦ ਨੂੰ ਵੀ ਠੀਕ ਕਰਨ ਵਿੱਚ ਸਹਾਇਤਾ ਕਰੇਗਾ।ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਸਰੀਰ ਵਿੱਚ ਆਈ ਕਮਜ਼ੋਰੀ ਵੀ ਦੂਰ ਹੁੰਦੀ ਹੈ।ਇਸ ਨੁਸਖ਼ੇ ਦਾ ਇਸਤੇਮਾਲ ਅਸੀਂ ਅਚਾਰ

ਦੇ ਤੌਰ ਤੇ ਵੀ ਕਰ ਸਕਦੇ ਹਾਂ ਅਤੇ ਸਲਾਦ ਦੇ ਤੌਰ ਤੇ ਵੀ ਕਰ ਸਕਦੇ ਹੈ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਅਦਰਕ ਲੈਣਾ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਹੈ।ਫਿਰ ਇਸ ਦੇ ਛਿਲਕੇ ਉਤਾਰ

ਕੇ ਇਸ ਨੂੰ ਪਤਲਾ ਪਤਲਾ ਲੰਮਾ ਲੰਬਾ ਕੱਟ ਲਓ।ਇਸ ਤੋਂ ਬਾਅਦ ਇਸ ਵਿੱਚ ਇੱਕ ਨਿੰਬੂ ਦਾ ਰਸ ਮਿਲਾ ਲਵੋ।ਹੁਣ ਇਸ ਵਿਚ ਕਾਲਾ ਨਮਕ ਮਿਲਾ ਲਵੋ।ਇਸ ਨੁਸਖੇ ਨੂੰ ਕੇਵਲ ਇੱਕ ਹਫਤੇ ਲਈ ਹੀ

ਬਣਾ ਕੇ ਰੱਖਣਾ ਹੈ ਇਸ ਨੂੰ ਜ਼ਿਆਦਾ ਬਣਾ ਕੇ ਨਾ ਰੱਖੋ।ਇਸ ਦਾ ਇਸਤੇਮਾਲ ਅਸੀਂ ਰੋਟੀ ਖਾਣ ਵੇਲੇ ਕਰ ਸਕਦੇ ਹਾਂ। ਸੋ ਦੋਸਤੋ ਅਸੀਂ ਗਰਮੀਆਂ ਦੇ ਵਿੱਚ ਵੀ ਅਦਰਕ ਦੇ ਫਾਇਦੇ ਲੈ ਸਕਦੇ ਹਨ।ਇਸ

ਨੂੰ ਘਰ ਵਿੱਚ ਜ਼ਰੂਰ ਬਣਾ ਕੇ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *