ਦੋਸਤੋ ਅੱਜ ਅਸੀਂ ਤੁਹਾਨੂੰ ਚਣਕ ਨੀਤੀ ਅਨੁਸਾਰ ਦੱਸਣ ਜਾ ਰਹੇ ਹਾਂ, ਕਿ ਪਤੀ ਨੂੰ ਹਮੇਸ਼ਾਂ ਰਾਤ ਦੇ ਸਮੇਂ ਬੇਸ਼ਰਮ ਹੋ ਕੇ ਪਤੀ ਤੋਂ ਮੰਗ ਲੈਣੀ ਚਾਹੀਦੀ ਹੈ। ਇਹ ਚੀਜ਼ ਅਤੇ ਕਦੇ ਵੀ ਇਸ ਚੀਜ਼ ਨੂੰ ਮੰਗਣ
ਵਿੱਚ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਦੋਸਤੋ ਇਹ ਚੀਜ਼ ਹੈ। ਅੌਰਤ ਨੂੰ ਪਿਆਰ ਕਿਉਂ ਕੀ ਔਰਤ ਕਦੇ ਵੀ ਪਿਆਰ ਨਹੀਂ ਮੰਗਦੀ ਮਰਦ ਨੂੰ ਖੁਦ ਹੀ ਉਸ ਤੋਂ ਪਿਆਰ ਮੰਗਣਾ ਪੈਂਦਾ ਹੈ। ਅਤੇ ਜੇਕਰ
ਮਰਦ ਉਸ ਨੂੰ ਪਿਆਰ ਮੰਗੇ ਤਾਂ ਉਹ ਕਦੇ ਮਨ੍ਹਾਂ ਨਹੀਂ ਕਰਦੀ ਇਸ ਲਈ ਜਦੋਂ ਵੀ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਤਾਂ ਉਹ ਖੁਸ਼ ਹੋ ਜਾਂਦੀ ਹੈ। ਅਤੇ ਜਿਸ ਘਰ ਵਿੱਚ ਔਰਤ ਖ਼ੁਸ਼ ਹੋਵੇ ਉੱਥੇ ਮਾਂ ਲਕਸ਼ਮੀ
ਵੀ ਖੁਸ਼ ਰਹਿੰਦੀ ਹੈ। ਜਿਸ ਕਾਰਨ ਤੁਹਾਡੇ ਘਰ ਦੇ ਵਿਚ ਹਮੇਸ਼ਾ ਸ਼ਾਂਤੀ ਬਣੀ ਰਹਿੰਦੀ ਹੈ। ਅਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੁੰਦੀ ਇਸ ਬਾਰੇ ਵਿਚ ਹੋਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ
ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।