ਆਪਰੇਸਨ ਦੌਰਾਨ ਜੇ ਆ ਜਾਵੇ ਹੋਸ ਤਾ ਦੇਖੋ ਡਾਕਟਰ ਕੀ ਕਰਦੇ ਨੇ !

ਦੋਸਤੋ ਤੁਸੀਂ ਕੀ ਸਮਝੋ ਕਿ ਕੀ ਜੇਕਰ ਤੁਹਾਡੀ ਕੋਈ ਸਰਜਰੀ ਹੋ ਰਹੀ ਹੋਵੇ। ਅਤੇ ਉਸੇ ਸਮੇਂ ਤੁਹਾਡੇ ਬੇਹੋਸ਼ੀ ਦਾ ਇੰਜੈਕਸ਼ਨ ਦਾ ਅਸਰ ਖ਼ਤਮ ਹੋ ਜਾਵੇ। ਅਤੇ ਤੁਹਾਡੀ ਜਾਗ ਖੁੱਲ੍ਹ ਜਾਵੇ ਯਾ ਫਿਰ ਤੁਹਾਡੀ

ਬੇਹੋਸ਼ੀ ਦਾ ਇੰਜੈਕਸ਼ਨ ਤੁਹਾਨੂੰ ਲੱਗ ਜਾਵੇ। ਪਰ ਅੰਦਰੋ ਅੰਦਰੀ ਤੁਹਾਡੀ ਜਾਗ ਖੁੱਲ੍ਹ ਜਾਵੇ। ਜਿਸ ਕਾਰਨ ਤੁਸੀਂ ਹਿੱਲ ਵੀ ਨਾ ਪਾਓ ਪਰ ਤੁਸੀਂ ਅੰਦਰੋ ਅੰਦਰ ਇਨ੍ਹਾਂ ਜ਼ਿਆਦਾ ਰੋ ਰਹੀ ਹੋਵੇ। ਕਿ ਕੀ ਕੋਈ

ਹਿਸਾਬ ਨਾ ਹੋਵੇ ਦੋਸਤੋ ਅਜਿਹਾ ਉਦੋਂ ਹੁੰਦਾ ਹੈ। ਜਦੋ ਇੰਜੈਕਸ਼ਨ ਦਾ ਅਸਰ ਚੰਗੀ ਤਰ੍ਹਾਂ ਨਾ ਹੋਵੇ ਅਤੇ ਜੇਕਰ ਅਜਿਹਾ ਹੋ। ਜਾਵੇ ਤਾਂ ਤੁਸੀਂ ਉਸ ਸਮੇਂ ਸਿਰਫ ਇਕ ਹੀ ਚੀਜ਼ ਚਾਹੋਗੇ। ਕਿ ਉਸੇ ਵੇਲੇ ਤੁਹਾਡੀ

ਮੌਤ ਹੋ ਜਾਵੇ ਕਿਉਕਿ ਉਹ ਦਰਦ ਅਸਹਿਣ ਹੁੰਦਾ ਹੈ। ਦੋਸਤੋ ਹਰ ਸਾਲ ਇੱਕੀ ਮਿਲੀਅਨ ਲੋਕਾਂ ਦਾ ਆਪ੍ਰੇਸ਼ਨ ਕੀਤਾ ਜਾਂਦਾ ਹੈ। ਅਤੇ ਉਸ ਵਿੱਚੋਂ ਤੀਹ ਪ੍ਰਤੀਸ਼ਤ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਇਹ

ਦਰਦ ਸਹਿਣਾ ਪੈਂਦਾ ਹੈ। ਦੋਸਤੋ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *