ਕੁੱਤੇ ਦੀ ਵਜਾ ਕਰਕੇ ਮਹਿਲਾ ਨੂੰ ਰਾਤੋ ਰਾਤ ਫੜ ਲੈ ਗਈ ਪੁਲਿਸ !

ਇੱਕ ਬੁਹਤ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ ਨਾਗਪੁਰ ਮੈਜਿਸਟ੍ਰੇਟ ਅਦਾਲਤ ਤੋਂ,ਸੱਤ ਸਾਲ ਪਹਿਲਾਂ ਹੋਈ ਗਲਤੀ ਦੀ ਸਜ਼ਾ ਅਦਾਲਤ ਵੱਲੋਂ ਹੁਣ ਦਿੱਤੀ ਗਈ ਹੈ।ਦਰਅਸਲ ਸੱਤ ਸਾਲ

ਪਹਿਲਾਂ ਇੱਕ ਬੱਚੇ ਨੂੰ ਡਾਕਟਰ ਦੇ ਇੱਕ ਕੁੱਤੇ ਨੇ ਕੱਟ ਲਿਆ ਸੀ।ਬੱਚੇ ਦੇ ਘਰਦਿਆਂ ਨੇ ਇਸ ਮਾਮਲੇ ਨੂੰ ਕੋਰਟ ਤੱਕ ਪਹੁੰਚਾ ਦਿੱਤਾ ਅਤੇ ਇਨਸਾਫ ਮੰਗਿਆ।ਪਰ ਡਾਕਟਰ ਅਤੇ ਉਸ ਦੇ ਵਕੀਲ ਦਾ ਕਹਿਣਾ

ਸੀ ਕਿ ਇਹ ਕੁੱਤਾ ਉਹਨਾਂ ਦਾ ਨਹੀਂ ਹੈ ਇਹ ਇੱਕ ਅਵਾਰਾ ਕੁੱਤਾ ਹੈ। ਸੱਤ ਸਾਲ ਤੱਕ ਇਹ ਮਾਮਲਾ ਕੋਟ ਦੇ ਵਿੱਚ ਚਲਿਆ।ਇਸ ਸਮੇਂ ਕੋਰਟ ਨੇ ਉਸ ਡਾਕਟਰ ਅਤੇ ਵਕੀਲ ਦੀਆਂ ਦਲੀਲਾਂ ਨੂੰ ਖਾਰਜ

ਕਰਦੇ ਹੋਏ ਡਾਕਟਰ ਨੂੰ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ।ਇਸ ਤੋਂ ਇਲਾਵਾ ਆਰੋਪੀ ਨੂੰ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ।ਡਾਕਟਰ ਨੇ ਕੋਰਟ ਤੋਂ ਇਹ ਸੱਚਾਈ ਛੁਪਾਈ ਕਿ ਇਹ ਕੁੱਤਾ ਉਸ ਦਾ ਹੈ।

ਬੱਚੇ ਦੀ ਮਾਂ ਦਾ ਕਹਿਣਾ ਹੈ ਕਿ 7 ਸਾਲ ਪਹਿਲਾਂ ਉਹ ਬੱਚਾ ਡਾਕਟਰ ਦੇ ਘਰ ਦੇ ਬਾਹਰ ਕੁੱਤਿਆਂ ਨੂੰ ਰੋਟੀ ਪਾਉਣ ਦੇ ਲਈ ਗਿਆ ਸੀ।ਇਸੇ ਦੌਰਾਨ ਉਸ ਕੁੱਤੇ ਨੇ ਉਸ ਬੱਚੇ ਨੂੰ ਕੱਟ ਲਿਆ ਜਿਸ ਤੋਂ ਬਾਅਦ

ਘਰਦਿਆਂ ਨੇ ਉਸਨੂੰ ਇੰਜੈਕਸ਼ਨ ਲਗਾ ਕੇ ਸਹੀ ਕੀਤਾ।ਮਾਂ ਨੇ ਇਸ ਦੀ ਰਿਪੋਰਟ ਪੁਲਿਸ ਥਾਣੇ ਵਿੱਚ ਕਰਵਾਈ।ਪਰ ਡਾਕਟਰ ਨੇ ਸਾਫ ਇਨਕਾਰ ਕਰ ਦਿੱਤਾ ਕਿ ਇਹ ਕੁੱਤਾ ਆਵਾਰਾਂ ਹੈ।ਫਿਲਹਾਲ ਡਾਕਟਰ

ਨੂੰ 6 ਮਹੀਨੇ ਦੀ ਸਜ਼ਾ ਤੇ ਜੁਰਮਾਨੇ ਦੀ ਸਜ਼ਾ ਹੋਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *