ਘਰ ਵਿੱਚ ਬਣਾਓ ਅਜਿਹਾ ਤੇਲ ਸਫੈਦ ਵਾਲ ਗੰਜਾਪਨ ਤੋ ਛੁਟਕਾਰਾ !

ਅੱਜ-ਕੱਲ੍ਹ ਦੀ ਨੌਜਵਾਨ ਪੀੜੀ ਨੂੰ ਵਾਲਾਂ ਨਾਲ ਸੰਬੰਧਿਤ ਕਾਫ਼ੀ ਸਮੱਸਿਆਵਾਂ ਆ ਰਹੀਆਂ ਹਨ।ਹਲਕੀ ਉਮਰ ਦੇ ਵਿੱਚ ਵਾਲਾਂ ਦਾ ਸਫੇਦ ਹੋਣਾ ਅਤੇ ਵਾਲਾਂ ਦਾ ਝੜਨਾ ਬਹੁਤ ਹੀ ਗੰਭੀਰ ਸਮੱਸਿਆ

ਹੈ। ਦੋਸਤੋ ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਵਾਲਾਂ ਨੂੰ ਝੜਨ ਤੋਂ ਰੋਕਣ ਵਿੱਚ ਮਦਦ ਕਰੇਗਾ।ਦੋਸਤੋ ਇਸ ਤੇਲ ਨੂੰ ਤਿਆਰ ਕਰਨ ਸਾਨੂੰ ਕਲੌਂਜੀ ਅਤੇ ਮੇਥੀ ਦਾਣਾ ਚਾਹੀਦਾ

ਹੈ।ਦੋਸਤੋ ਕਲੌਂਜੀ ਦੇ 2 ਚੱਮਚ ਲੈ ਕੇ ਮਿਕਸੀ ਦੀ ਸਹਾਇਤਾ ਦੀ ਨਾਲ ਪਾਊਡਰ ਤਿਆਰ ਕਰ ਲਵੋ।ਮੇਥੀ ਦਾਣੇ ਦੇ ਵੀ ਦੋ ਚੱਮਚ ਲੈ ਕੇ ਪਾਊਡਰ ਤਿਆਰ ਕਰ ਲਵੋ।ਹੁਣ ਦੋਸਤੋ ਇੱਕ ਕੱਚ ਦੀ ਮਜ਼ਬੂਤ

ਬੋਤਲ ਲੈ ਲਵੋ। ਇਸ ਵਿੱਚ ਕਲੌਂਜੀ ਅਤੇ ਮੇਥੀ ਦਾਣਿਆਂ ਦਾ ਪਾਊਡਰ ਮਿਕਸ ਕਰਕੇ ਪਾ ਲਵੋ।ਹੁਣ ਇਸ ਵਿੱਚ 200 ਮਿਲੀਲੀਟਰ ਸ਼ੁੱਧ ਨਾਰੀਅਲ ਦਾ ਤੇਲ ਪਾ ਲਵੋ।ਇਸ ਤੋਂ ਬਾਅਦ 50 ਮਿਲੀਲੀਟਰ

ਆਰੰਡੀ ਦਾ ਤੇਲ ਪਾ ਲਵੋ।ਇੱਕ ਬਰਤਨ ਦੇ ਵਿੱਚ ਗਰਮ ਪਾਣੀ ਪਾ ਕੇ ਇਸ ਬੋਤਲ ਨੂੰ ਉਸ ਵਿੱਚ ਰੱਖ ਲਵੋ।ਪਾਣੀ ਠੰਢਾ ਹੋਣ ਤੱਕ ਇਸ ਤੇਲ ਨੂੰ ਉਸ ਵਿੱਚ ਹੀ ਰੱਖੋ।ਇਸ ਤੋਂ ਬਾਅਦ ਦੋਸਤੋ ਤੁਸੀਂ ਪੰਜ

ਦਿਨ ਇਸ ਤੇਲ ਨੂੰ ਸਿੱਧੀ ਧੁੱਪ ਦੇ ਵਿੱਚ ਰੱਖਣਾ ਹੈ।ਧੁੱਪ ਵਿੱਚ ਰੱਖਣ ਨਾਲਇਹ ਤੇਲ ਬਣਕੇ ਤਿਆਰ ਹੋ ਜਾਵੇਗਾ।ਇਸ ਤੇਲ ਨੂੰ ਤੁਸੀਂ ਆਪਣੇ ਸਿਰ ਅਤੇ ਵਾਲਾਂ ਉੱਤੇ ਚੰਗੀ ਤਰ੍ਹਾਂ ਮਸਾਜ ਕਰਕੇ ਲਗਾਉਣਾ

ਹੈ।ਪੂਰੀ ਰਾਤ ਲੱਗਾ ਰਹਿਣ ਦਿਓ ਅਤੇ ਸਵੇਰੇ ਤੁਸੀਂ ਆਪਣੇ ਵਾਲ ਧੋ ਸਕਦੇ ਹੋ।ਇਸ ਤਰ੍ਹਾਂ ਇਸ ਤੇਲ ਦਾ ਇਸਤੇਮਾਲ ਵਾਲਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗਾ।ਇਸ ਤੇਲ ਦਾ ਇਸਤੇਮਾਲ

ਜਰੂਰ ਕਰੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਐਮਐਮ ਦੀ ਪਥਰੀ ਵੀ ਟੁੱਟਕੇ ਆ ਜਾਵੇਗੀ ਬਾਹਰ !

ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ …

Leave a Reply

Your email address will not be published. Required fields are marked *