ਇਸ ਐਕਟਰਸ ਨਾਲ ਹੋਲੀ ਦੇ ਮੌਕੇ ਹੋਈ ਗੰਦੀ ਹਰਕਤ !

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਹੋਲੀ ਸਮੇਂ ਵਾਪਰੀ ਇਕ ਅਜਿਹੀ ਘਟਨਾ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਹੈਰਾਨ। ਦੋਸਤੋ ਇਹ ਜਾਣਕਾਰੀ ਹੈ ਸੋਫੀਆ ਹਯਾਤ ਦੇ ਬਾਰੇ ਚ ਉਨ੍ਹਾ

ਦਾ ਕਹਿਣਾ ਸੀ ਕਿ ਜਦੋਂ ਉਹ ਇੱਕ ਹੋਲੀ ਦੀ ਪਾਰਟੀ ਵਿਚ ਗਈ ਸੀ। ਤਾ ਉੱਥੇ ਇੱਕ ਆਦਮੀ ਨੇ ਉਸ ਦੀ ਨਾਲ ਫੋਟੋ ਖਿਚਵਾੳੁਂਦੇ ਸਮੇਂ ਉਸ ਦੀ ਸਕਰਟ ਵਿੱਚ ਹੱਥ ਪਾ ਕੇ ਉਸ ਨੂੰ ਰੰਗ ਲਗਾਇਆ।

ਇਸ ਸਮੇਂ ਉਸ ਨੇ ਅਤੇ ਉਸ ਦੇ ਬਾਡੀਗਾਰਡ ਨੇ ਭੰਗ ਪੀਤੀ ਹੋਈ ਸੀ। ਜਿਸ ਕਾਰਨ ਉਹ ਦੋਵੇਂ ਵੀ ਹੋਸ਼ ਵਿੱਚ ਨਹੀਂ ਸਨ। ਪਰ ਬਾਅਦ ਵਿਚ ਉਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਉਸ ਨੇ ਰਿਕਾਰਡਿੰਗ

ਵਿੱਚ ਉਸ ਆਦਮੀ ਨੂੰ ਵੀ ਫੜ ਲਿਆ। ਜਿਸ ਤੋਂ ਬਾਅਦ ਉਸ ਦੀ ਖ਼ਿਲਾਫ਼ ਕਾਰਵਾਈ ਵੀ ਕੀਤੀ ਗਈ ਸੀ। ਦੋਸਤੋ ਜੇਕਰ ਤੁਹਾਨੂੰ ਨਹੀਂ ਪਤਾ ਕਿ ਸੋਫੀਆ ਹਯਾਤ ਕੌਣ ਹੈ ਤਾਂ ਇਹ ਇੱਕ ਟੀ ਵੀ ਸਟਾਰ

ਅਤੇ ਇੰਸਟਾਗ੍ਰਾਮ ਇਨਫਲੋਅ ਨਜ਼ਰ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *