ਰਾਤ ਨੂੰ ਟਰੱਕ ਵਾਲਿਆਂ ਤੋ ਮੰਗਦੀ ਸੀ ਲਿਫਟ ਇਹ ਮਹਿਲਾ ਤੇ ਕਰਦੀ ਸੀ ਸਰਮਨਾਕ ਕਾਰੇ !

ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲੇ ਤੋਂ ਇਕ ਬਹੁਤ ਹੀ ਦਿਲ ਦ ਹਿ ਲਾ ਉ ਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਬਹੁਤ ਸਾਰੀਆਂ ਵਾਰਦਾਤਾਂ ਇਸ ਇਲਾਕੇ ਦੇ ਵਿੱਚ ਹੋ ਰਹੀਆਂ ਸਨ।ਦਰਅਸਲ ਖੰਡਵਾ ਹਾਈਵੇ ਤੇ ਇੱਕ ਔਰਤ ਟਰੱਕ ਡਰਾਈਵਰਾਂ ਤੋਂ ਲਿਫਟ ਮੰਗਦੀ ਸੀ ਅਤੇ ਜਦੋਂ ਉਹ ਟਰੱਕ ਵਿੱ ਚ ਬੈਠ ਜਾਂਦੀ ਸੀ

ਤਾਂ ਉਹ ਟਰੱਕ ਡਰਾਈਵਰਾਂ ਨੂੰ ਆਪਣੇ ਹੁਸਨ ਨਾਲ ਰਿਝਾਉਣ ਲੱ ਗ ਜਾਂਦੀ ਸੀ ਅਤੇ ਉਹਨਾਂ ਨੂੰ ਧੋਖੇ ਦੇ ਨਾਲ ਸੁੰਨਸਾਨ ਜਗ੍ਹਾ ਤੇ ਲੈ ਕੇ ਜਾਂਦੀ ਸੀ।ਜਿਥੇ ਕਿ ਉਸ ਦੀ ਗੈਂਗ ਦੇ ਬਾਕੀ ਮੈਂਬਰ ਹੁੰਦੇ ਸਨ।ਇਸ ਤੋਂ ਬਾਅਦ ਉਸ ਜਗ੍ਹਾ ਤੇ ਪਹੁੰਚਣ ਤੇ ਸਾਰੀ ਗੈਂਗ ਮਿਲ ਕੇ ਟਰੱਕ ਡਰਾਈਵਰਾਂ ਨੂੰ ਲੁੱ ਟ ਲੈਂਦੇ ਸਨ।

ਇਸ ਦਾ ਪਰਦਾਫਾਸ਼ ਪੁਲਿਸ ਦੁਆਰਾ ਕਰ ਦਿੱਤਾ ਗਿਆ ਹੈ ਅਤੇ ਇ ਸ ਕੇਸ ਦੇ ਸਿਲਸਿਲੇ ਵਿੱਚ ਛੇ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਦਿਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗੈਂਗ ਦਾ ਮੁੱਖ ਲੀਡਰ ਉਸ ਔਰਤ ਦਾ ਪਤੀ ਹੈ।ਇਸ ਤਰਾਂ ਇਹ ਪੂਰੀ ਗੈਂਗ ਮਿਲ ਕੇ ਬਹੁਤ ਸਾਰੇ ਟਰੱਕ ਡਰਾਈਵਰਾਂ ਨੂੰ ਲੁੱ ਟ ਖਾ ਗਈ ਹੈ।

ਗ੍ਰਿਫ਼ਤਾਰੀ ਦੌਰਾਨ ਪੁਲਿਸ ਵਾਲਿਆਂ ਨੇ ਗੈਂਗ ਕੋਲੋਂ ਦੋ ਮੋ ਟ ਰ ਸਾ ਈ ਕ ਲ ਅਤੇ 60 ਹਜ਼ਾਰ ਰੁਪਇਆ ਵੀ ਕਬਜ਼ੇ ਵਿੱਚ ਲਿਆ ਹੈ। ਇਸ ਤਰ੍ਹਾਂ ਦੋਸਤੋ ਸਾਨੂੰ ਹਮੇਸ਼ਾ ਹੀ ਸਾਵਧਾਨ ਰਹਿਣ ਦੀ ਲੋੜ ਹੈ।ਕਿਸੇ ਵੀ ਮੋੜ ਤੇ ਸਾਡੇ ਨਾਲ ਅਜਿਹੀ ਵਾਰਦਾਤ ਹੋ ਸ ਕ ਦੀ ਹੈ।

ਇਸ ਜਗ੍ਹਾ ਤੇ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਵਾ ਪ ਰ ਚੁੱਕੀਆਂ ਹਨ।ਇਸ ਕਰਕੇ ਪੁਲਿਸ ਨੇ ਆਪਣੇ ਆਪ ਨੂੰ ਚੁਕੰਨਾ ਰੱਖਿਆ ਹੋਇਆ ਸੀ।ਇਸ ਤੋਂ ਬਾਅਦ ਪੁਲਿਸ ਨੇ ਇਸ ਗੈਂਗ ਨੂੰ ਗ੍ਰਿਫਤਾਰ ਕਰ ਲਿ ਆ ਹੈ।

ਉਸ ਇਲਾਕੇ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਸਾਜ ਪਾਰਲਰ ਵਿੱਚ ਲਾਲ ਚੂੜੇ ਵਾਲੀਆ ਕਰੀ ਜਾਦੀਆ ਇਹ ਕੰਮ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਲੰਧਰ ਤੋਂ ਆ ਰ ਹੀ ਤਾਜ਼ਾ ਖ਼ਬਰ …

Leave a Reply

Your email address will not be published. Required fields are marked *