Home / ਵਾਇਰਲ / ਸੱਪਾ ਦੇ ਨਾਲ ਰਹਿੰਦੇ ਮਾ ਤੇ ਉਸਦੇ ਬੱਚੇ 24 ਘੰਟੇ ਨਿਕਲਦੇ ਨੇ ਸੱਪ !

ਸੱਪਾ ਦੇ ਨਾਲ ਰਹਿੰਦੇ ਮਾ ਤੇ ਉਸਦੇ ਬੱਚੇ 24 ਘੰਟੇ ਨਿਕਲਦੇ ਨੇ ਸੱਪ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਖੈਰੋਂ ਤੋਂ ਆ ਰਿਹਾ ਇਕ ਅਜਿਹਾ ਮਾਮਲਾ ਜਿਸ ਨੂੰ ਸੁਣ ਕੇ ਤੁਸੀਂ ਬਿਲਕੁੱਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇਸ ਪਿੰਡ ਦੇ ਵਿਚ ਇਕ ਬਹੁਤ ਹੀ ਜ਼ਿਆਦਾ ਗ਼ਰੀਬ ਪਰਿਵਾਰ ਰਹਿੰਦਾ ਹੈ।

ਉਨ੍ਹਾਂ ਦਾ ਘਰ ਕੁਝ ਬਹੁਤਾ ਠੀਕ ਨਹੀਂ ਹੈ। ਕਿਉਂਕਿ ਉਨ੍ਹਾਂ ਦਾ ਅਦਾਰੇ ਬਹੁਤ ਹੀ ਜ਼ਿਆਦਾ ਗਲਤ ਥਾਂ ੳੁੱਤੇ ਬਣਿਆ ਹੋਇਆ ਹੈ ਘਰ ਦੇ ਨੇੜੇ ਹੀ ਇੱਕ ਟੂਵੂੰਬਾ ਹੈ। ਉਸ ਘਰ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਟੁੱਟੀਆਂ ਹੋਈਆਂ ਹਨ। ਜਿਸ ਕਾਰਨ ਉਸ

ਟੋਭੇ ਦੇ ਵਿੱਚ ਸ਼ੋਅ ਸੱਪ ਨਿਕਲ ਕੇ ਉਸ ਘਰ ਦੇ ਵਿਚ ਆਉਂਦੇ ਰਹਿੰਦੇ ਹਨ। ਉਸ ਘਰ ਦੇ ਵਿਚ ਛੋਟੇ ਛੋਟੇ ਬੱਚੇ ਰਹਿੰਦੇ ਹਨ ਜਿਸ ਕਾਰਨ ਸਾਰਾ ਦਿਨ ਉਨ੍ਹਾਂ ਦੀ ਜਾਨ ਉੱਤੇ ਬਣੀ ਰਹਿੰਦੀ ਹੈ। ਇਸ ਬਾਰੇ ਵਿਚ ਜਾਣਕਾਰੀ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!