Saturday , July 31 2021
Breaking News

ਮੋਦੀ ਸਰਕਾਰ ਦਾ ਵੱਡਾ ਫੈਸਲਾ ਰਾਤ 11 ਤੋ ਸਵੇਰੇ 6 ਵਜੇ ਤੱਕ ਇਹ ਚੀਜ ਰਹੇਗੀ ਬੰਦ !

ਸੋਸ਼ਲ ਮੀਡੀਆ ਦੇ ਉੱਤੇ ਵਟਸਐਪ ਮੈਸੇਂਜਰ ਅਤੇ ਇੰਸਟਾਗ੍ਰਾਮ ਐਪਲੀਕੇਸ਼ਨ ਨੂੰ ਲੈ ਕੇ ਬਹੁਤ ਸਾਰੀਆਂ ਅਫਵਾਹਾਂ ਫੈਲ ਰਹੀਆਂ ਹਨ।ਦਰਅਸਲ ਕੁਝ ਸਮੇਂ ਤੋਂ ਇਹ ਅਫਵਾਹ ਫੈਲਾਈ ਜਾ ਰਹੀ ਹੈ

ਕਿ ਕੇਦਰ ਸਰਕਾਰ ਵੱਲੋਂ ਵਟਸਐੱਪ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ। ਇੱਕ ਮੈਸਿਜ ਨੂੰ ਲੋਕਾਂ ਦੇ ਵਟਸਐੱਪ ਅਕਾਊਂਟ ਉੱਤੇ ਭੇਜਿਆ ਜਾ ਰਿਹਾ ਹੈ ਜਿਸ ਵਿੱਚ ਇਹ ਲਿਖਿਆ ਗਿਆ ਹੈ, ਰਾਤ ਸਾਢੇ ਗਿਆਰਾਂ

ਤੋਂ ਲੈ ਕੇ ਸਵੇਰੇ 6 ਵਜੇ ਤੱਕ ਵਟਸਐਪ ਬੰਦ ਰਹੇਗਾ।ਇਸ ਮੈਸੇਜ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਨਹੀਂ ਤਾਂ ਤੁਹਾਡੇ ਅਕਾਊਂਟ ਨੂੰ 48 ਘੰਟੇ ਲਈ

ਬੰਦ ਕਰ ਦਿੱਤਾ।ਇਸ ਖਬਰ ਦੀ ਸੱਚਾਈ ਇਹ ਹੈ ਕਿ ਇਹ ਅਫਵਾਹ ਬਿਲਕੁਲ ਹੀ ਝੂਠੀ ਹੈ।ਪੀਐਮ ਮੋਦੀ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਅਜਿਹਾ ਕੋਈ ਵੀ ਮੈਸਜ ਲੋਕਾ

ਨੂੰ ਨਹੀਂ ਦਿੱਤਾ ਗਿਆ।whatsapp company ਵੱਲੋਂ ਵੀ ਇਸ ਖ਼ਬਰ ਨੂੰ ਝੂਠ ਦੱਸਿਆ ਗਿਆ ਹੈ।ਵਟਸਐਪ ਮਸੈਂਜਰ ਕੰਪਨੀ ਦਾ ਕਹਿਣਾ ਹੈ ਕਿ ਵਟਸਐਪ ਯੂਜ਼ਰ ਨੂੰ ਅਜਿਹੀ ਕੋਈ ਵੀ ਹਦਾਇਤ

ਨਹੀਂ ਦਿੱਤੀ ਗਈ।ਉਹਨਾਂ ਦੇ ਨਾਮ ਦਾ ਗਲਤ ਇਸਤੇਮਾਲ ਕਰਕੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਵਾਇਆ ਜਾ ਰਿਹਾ ਹੈ।ਸੋਸ਼ਲ ਮੀਡੀਆ ਤੇ ਇਹ ਫੈਲ ਰਹੀ ਖ਼ਬਰ ਬਿਲਕੁਲ ਹੀ ਫਰਜ਼ੀ ਹੈ

ਇਸ ਦੇ ਝਾਂਸੇ ਵਿੱਚ ਨਾ ਆਇਆ ਜਾਵੇ।ਇਸ ਤਰ੍ਹਾਂ ਵਟਸਐਪ ਮੈਸੇਂਜਰ ਅਤੇ ਇੰਸਟਾਗ੍ਰਾਮ ਵਾਲੀਆਂ ਇਹ ਅਫਵਾਹਾਂ ਝੂਠੀਆਂ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *