Breaking News

ਬਿਜਲੀ ਖਪਤਕਾਰਾ ਲਈ ਆਈ ਵੱਡੀ ਅਹਿਮ ਖਬਰ !

ਬਿਜਲੀ ਨਾਲ ਸੰਬੰਧਿਤ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਬਿਜਲੀ ਮੀਟਰਾਂ ਦੇ ਵਿੱਚ ਜ਼ਿਆਦਾ ਯੂਨਿਟ ਖਪਤ ਹੋਣ ਕਰਕੇ ਜ਼ਿਆਦਾ ਭੁਗਤਾਨ ਕਰਨਾ ਪੈਂਦਾ ਹੈ।ਕਈ ਵਾਰ

ਕੁਝ ਗਲਤੀਆਂ ਦੇ ਕਾਰਨ ਲੋਕਾਂ ਨੂੰ ਬਿਜਲੀ ਵਿਭਾਗ ਦੇ ਦਫਤਰਾਂ ਦੇ ਵਾਰ-ਵਾਰ ਚੱਕਰ ਕੱਟਣੇ ਪੈਂਦੇ ਹਨ।ਪਰ ਇਹ ਸਾਰੀਆਂ ਸਮੱਸਿਆਵਾਂ ਹੁਣ ਖਤਮ ਹੋਣ ਜਾ ਰਹੀਆਂ ਹਨ।ਪੁਰਾਣੇ ਬਿਜਲੀ ਮੀਟਰਾ

ਨੂੰ ਹਟਾ ਕੇ ਘਰ ਘਰ ਦੇ ਵਿੱਚ ਸਮਾਰਟ ਮੀਟਰ ਲਗਾਏ ਜਾਣਗੇ।ਜੋ ਕਿ ਬਿਜਲੀ ਦੇ ਬਿੱਲਾਂ ਨਾਲ ਸੰਬੰਧਤ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰੇਗਾ।ਭਾਰਤ ਦੇ ਕੁਝ ਇਲਾਕਿਆਂ ਦੇ ਵਿੱਚ ਸਰਵੇਖਣ ਸ਼ੁਰੂ

ਹੋ ਗਿਆ ਹੈ। ਸਮਾਰਟ ਫੋਨ ਦੀ ਤਰ੍ਹਾਂ ਸਮਾਰਟ ਮੀਟਰ ਦਾ ਰੀਚਾਰਜ਼ ਕਰਵਾਇਆ ਜਾਵੇਗਾ ਅਤੇ ਉਸੇ ਹਿਸਾਬ ਦੇ ਨਾਲ ਹੀ ਯੂਨਿਟ ਖਪਤ ਕਰਨ ਲਈ ਦਿੱਤੇ ਜਾਣਗੇ।ਲੋਕਾਂ ਦੇ ਮਨ ਵਿੱਚ ਕਈ ਤਰ੍ਹਾ

ਦੇ ਸਵਾਲ ਪੈਦਾ ਹੋ ਰਹੇ ਹਨ ਕਿ ਇਹ ਸਮਾਰਟ ਮੀਟਰ ਕਿਸ ਤਰ੍ਹਾਂ ਕੰਮ ਕਰਣਗੇ ਅਤੇ ਇਹ ਕਿਸ ਤਰ੍ਹਾਂ ਦੇ ਹੋਣਗੇ। ਦੋਸਤੋ ਇਹਨਾਂ ਮੀਟਰਾਂ ਦਾ ਰਿਚਾਰਜ ਕਰਵਾਉਣਾ ਪਵੇਗਾ ਅਤੇ ਇਸ ਦੇ ਲਈ ਅਸੀਂ

ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰ ਸਕਦੇ ਹਨ।ਇਸ ਦੇ ਉੱਤੇ ਸਮਾਰਟ ਫੋਨ ਦੀ ਤਰ੍ਹਾਂ ਇੱਕ ਸਕਰੀਨ ਲੱਗੀ ਹੋਵੇਗੀ।ਰੀਚਾਰਜ਼ ਦੇ ਹਿਸਾਬ ਨਾਲ ਸਾਨੂੰ ਖਪਤ ਕਰਨ ਲਈ ਬਿਜਲੀ

ਯੂਨਿਟ ਮਿਲਣਗੇ।ਇਸ ਦੇ ਨਾਲ ਕੋਈ ਵੀ ਫਾਲਤੂ ਵੇਲੇ ਸਾਡੇ ਉੱਤੇ ਨਹੀਂ ਥੋਪਿਆ ਜਾਵੇਗਾ। ਸਮਾਰਟ ਮੀਟਰਾਂ ਦੇ ਨਾਲ ਅਸੀਂ ਧੋਖਾਧੜੀ ਤੋਂ ਵੀ ਬਚ ਜਾਵਾਂਗੇ।ਤੁਹਾਨੂੰ ਦੱਸ ਦਈਏ ਕਿ ਬਿਹਾਰ ਅਤੇ ਉੱਤਰ

ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਇਹਨਾਂ ਨੂੰ ਲਗਾ ਦਿੱਤਾ ਗਿਆ ਹੈ।ਬਿਜਲੀ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਲੋਕਾਂ ਨੇ ਰਾਹਤ ਪਾਈ ਹੈ।ਜਲਦੀ ਹੀ ਭਾਰਤ ਦੇ ਹਰੇਕ ਇਲਾਕੇ ਦੇ ਵਿੱਚ

ਸਮਾਰਟ ਮੀਟਰ ਲਗਾਏ ਜਾਣਗੇ।ਜੋ ਕਿ ਬਿਜਲੀ ਦੇ ਬਿੱਲਾਂ ਨਾਲ ਸੰਬੰਧਿਤ ਸਮੱਸਿਆ ਨੂੰ ਖਤਮ ਕਰਨਗੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *