ਦੋਸਤੀ ਹੁਣੇ ਹੁਣੇ ਇਕ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ। ਇਹ ਖਬਰ ਮੋਗਾ ਤੋਂ ਸਾਹਮਣੇ ਆਈ ਹੈ। ਸਤਿਸੰਗਤ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਭਰਾ ਨੇ ਆਪਣੇ ਛੋਟੇ ਭਰਾ ਨਾਲ ਕਰ ਦੀਆਂ ਸਾਰੀਆਂ ਹੱਦਾਂ ਪਾਰ। ਦੋਸਤੋ ਦੱਸਿਆ ਜਾ ਰਿਹਾ ਹੈ ਕਿ ਇਕ
ਮੁੰਡਾ ਆਪਣੇ ਸਹੁਰੇ ਘਰ ਆਪਣੀ ਸੱਸ ਦੀ ਖਬਰ ਲੈਣ ਆਇਆ ਸੀ। ਉਹ ਆਪਣੇ ਸਹੁਰੇ ਘਰ ਵਿੱਚ ਦੋ ਦਿਨ ਤੋਂ ਰਹਿ ਰਿਹਾ ਸੀ। ਉਸ ਮੁੰਡੇ ਅਤੇ ਸਮਰਥਨ ਵਿਚ ਇੱਕ ਜਾਨਲੇਵਾ ਹਮਲਾ ਹੋਇਆ ਹੈ। ਉਸ ਮੁੰਡੇ ਦਾ ਕਹਿਣਾ ਹੈ ਕਿ ਮੇਰਾ ਵੱਡਾ ਭਰਾ
ਅਤੇ ਮੇਰੀ ਭਾਬੀ ਮੈਨੂੰ ਸ਼ੁਰੂ ਤੋਂ ਹੀ ਮਾਰਨ ਦੀਆਂ ਧਮਕੀਆਂ ਦਿੰਦੇ ਸੀ। ਹੁਣ ਉਹਨਾਂ ਨੇ ਮੇਰੇ ਉੱਤੇ ਕਿਸੇ ਨੂੰ ਕਹਿ ਕੇ ਇਕ ਜਾਨ ਲੇਵਾ ਹਮਲਾ ਕਰਵਾ ਦਿੱਤਾ ਹੈ। ਜਿਹਦਾ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਕੋਲ ਬੰਦੂਕਾਂ ਤੇ ਤਿੱਖੇ-ਤਿੱਖੇ ਹਥਿਆਰ ਸੀ।
ਮੇਰੀ ਭਾਬੀ ਅਤੇ ਭਰਾ ਮੈਨੂੰ ਇਸਤੇਮਾਲ ਜਾਂਦੇ ਹਨ ਕਿਉਂਕਿ ਉਹ ਸਾਰੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਮੁੰਡਾ ਹੁਣ ਇਨਸਾਫ਼ ਦੀ ਮੰਗ ਕਰ ਰਿਹਾ। ਇਸ ਖਬਰ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ
ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।