ਇਸਦੇ ਇਸਤੇਮਾਲ ਨਾਲ ਵਾਲ ਹੋਣਗੇ ਲੰਬੇ ਕਾਲੇ ਤੇ ਸੰਘਣੇ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਵਾਲਾਂ ਦੀਆਂ ਸਮੱਸਿਆਵਾਂ ਦੇ ਨਾਲ ਕਾਫੀ ਪਰੇਸ਼ਾਨ ਹੋ ਰਹੀ ਹੈ।ਹਲਕੀ ਉਮਰ ਦੇ ਵਿੱਚ ਹੀ ਵਾਲ ਸਫੇਦ ਹੋਣੇ,ਵਾਲਾ ਦਾ ਝੜਨਾ,ਵਾਲਾਂ ਦਾ ਕਮਜ਼ੋਰ ਹੋਣਾ ਕਾਫੀ ਗੰਭੀਰ

ਸਮੱਸਿਆ ਹੈ। ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਵਾਲਾਂ ਨੂੰ ਖੋਖਲਾ ਕਰ ਦਿੰਦਾ ਹੈ।ਦੋਸਤੋ ਅੱਜ ਅਸੀਂ ਇੱਕ ਅਜਿਹਾ ਨੁਸਖਾ ਬਣਾਉਣਾ ਤੁਹਾਨੂੰ ਦੱਸਾਂਗੇ ਜੋ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਦੂਰ

ਕਰਦਾ ਹੈ।ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਸਾਨੂੰ ਚਾਹੀਦਾ ਹੈ ਪਿਆਜ਼।ਅਸੀਂ ਇੱਥੇ ਲਾਲ ਛਿਲਕੇ ਵਾਲਾ ਪਿਆਜ਼ ਲਵਾਂਗੇ।ਪਿਆਜ਼ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਸਲਫਰ ਹੁੰਦਾ ਹੈ ਜੋ ਵਾਲਾ

ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇੱਕ ਪਿਆਜ਼ ਲਓ ਅਤੇ ਉਸ ਦੇ ਛਿਲਕੇ ਉਤਾਰ ਕੇ ਉਸ ਨੂੰ ਕੱਦੂਕਸ ਕਰ ਲਵੋ।ਇਸ ਤੋਂ ਬਾਅਦ ਇਸ ਕੱਦੂਕਸ ਕੀਤੇ ਹੋਏ ਪਿਆਜ਼ ਦਾ ਰਸ ਕੱਢ ਲਵੋ।ਇੱਕ

ਤਸਲੇ ਦੇ ਵਿੱਚ ਇੱਕ ਗਿਲਾਸ ਪਾਣੀ ਨੂੰ ਗਰਮ ਹੋਣ ਦੇ ਲਈ ਰੱਖ ਦਿਓ।ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਇਸ ਪਾਣੀ ਦੇ ਵਿੱਚ ਪਿਆਜ਼ ਦਾ ਰਸ ਮਿਲਾ ਲਵੋ।ਹੁਣ ਇਸ ਨੂੰ ਅੱਧੇ ਘੰਟੇ ਦੇ ਲਈ

ਇਸੇ ਤਰ੍ਹਾਂ ਹੀ ਪਿਆ ਰਹਿਣ ਦਿਓ।ਬਾਅਦ ਵਿੱਚ ਤੁਸੀਂ ਇਸ ਨੂੰ ਕਿਸੇ ਸਪਰੇਅ ਬੋਤਲ ਦੇ ਵਿੱਚ ਭਰ ਲਵੋ।ਨਹਾਉਣ ਤੋਂ ਪਹਿਲਾਂ ਤੁਸੀਂ ਆਪਣੇ ਵਾਲਾਂ ਉੱਤੇ ਚੰਗੀ ਤਰ੍ਹਾਂ ਇਸ ਨੂੰ ਸਪਰੇਅ ਕਰੋ।ਤੁਸੀਂ ਚਾਹੋ

ਤਾ ਇਸ ਨੂੰ ਪੂਰੀ ਰਾਤ ਵੀ ਲਗਾ ਸਕਦੇ ਹੋ।ਇਸ ਨੁਸਖ਼ੇ ਦਾ ਇਸਤੇਮਾਲ ਵਾਲਾਂ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰੇਗਾ।ਸੋ ਦੋਸਤੋ ਆਪਣੇ ਵਾਲਾਂ ਨੂੰ ਝੜਨ ਤੋਂ ਰੋਕਣ ਦੇ ਲਈ ਇਸ

ਨੁਸਖ਼ੇ ਦਾ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਐਮਐਮ ਦੀ ਪਥਰੀ ਵੀ ਟੁੱਟਕੇ ਆ ਜਾਵੇਗੀ ਬਾਹਰ !

ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ …

Leave a Reply

Your email address will not be published. Required fields are marked *