ਦੋਸਤੋ ਅੱਜ ਕੱਲ੍ਹ ਦੇ ਵਿਆਹ ਦੇਖਣ ਵਿੱਚ ਵਿਆਹ ਘੱਟ ਤਮਾਸ਼ੇ ਜ਼ਿਆਦਾ ਲੱਗਦੇ ਹਨ। ਕਿਉਂਕਿ ਅੱਜ-ਕੱਲ੍ਹ ਦੇ ਵਿਆਹ ਦੇ ਵਿੱਚ ਬਹੁਤ ਸਾਰੇ ਲੋਕ ਤਮਾਸ਼ਾ ਬਣਾ ਦਿੰਦੇ ਹਨ। ਜਿਵੇਂ ਕਈ ਵਾਰ ਰਿਸ਼ਤੇਦਾਰਾ
ਵਿੱਚ ਲੜਾਈ ਹੋ ਜਾਂਦੀ ਹੈ। ਬਹੁਤ ਵਾਰ ਲੜਕੀ ਅਤੇ ਲੜਕੇ ਦਾ ਜ਼ੋਰ ਲਗਾ ਕੇ ਵਿਆਹ ਕਰਵਾਇਆ ਜਾਂਦਾ ਹੈ। ਜਿਸ ਕਾਰਨ ਉਹਨਾਂ ਦੀ ਖੁਸ਼ੀ ਦੇ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ
ਤੇ ਕਈ ਹੋਰ ਵੀ ਅਜਿਹੀ ਕਾਰਨ ਹੁੰਦੇ ਹਨ। ਜਿਸ ਕਾਰਨ ਕਈ ਤਮਾਸ਼ਾ ਬਣ ਜਾਂਦੇ ਹਨ ਇਹ ਤਮਾਸ਼ੇ ਹੁੰਦੇ ਹਨ। ਪਰ ਇਹ ਸਾਰੀ ਉਮਰ ਹੁੰਦੀ ਹੈ। ਅੱਜ ਵੀ ਅਸੀਂ ਤੁਹਾਨੂੰ ਵਿਆਹ ਸਮੇਂ ਹੋਈਆਂ ਕੁਝ ਅਜਿਹੀਆ
ਘਟਨਾਵਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਹੋ ਜਾਓਗੇ। ਦੂਸਰਾ ਇਹ ਸਭ ਜਾਣਕਾਰੀ ਸਾਨੂੰ ਇੱਕ ਯੂ-ਟਿਊਬ ਵੀਡੀਓ ਤੋਂ ਮਿਲੀ ਹੈ। ਜੇਕਰ ਤੁਸੀਂ ਉਸ ਵੀਡੀਓ ਦੇਖਣਾ
ਚਾਹੁੰਦੇ ਹੋ ਤਾਂ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।