Saturday , July 31 2021
Breaking News

ਕਿੰਨੇ ਵੀ ਪੁਰਾਣੇ ਡਾਰਕ ਸਰਕਲ ਤੇ ਝੁਰੜੀਆ ਜੜ ਤੋ ਖਤਮ !

ਫੇਸ ਪੈਕ ਫੇਸ ਪੈਕ ਇੱਕ ਆਲੂ ਲਓ ਉਸ ਨੂੰ ਛਿੱਲ ਲਓ ਫਿਰ ਉਸ ਨੂੰ ਛਿੱਲ ਕੇ ਉਸ ਦਾ ਜੂਸ ਬਣਾ ਲਓ ਫਿਰ ਇਸ ਵਿਚ ਕੋਕੋਨਟ ਆਇਲ ਤੇ ਐਲੋਵੇਰਾ ਜੈੱਲ ਮਿਲਾ ਲਓ ਫਿਰ ਕੋਕੋਨਟ ਦੋਸ਼ੀ ਬਣਾ

ਲਓ ਜਿਸ ਨੂੰ ਉਸ ਪੈਕ ਵਿਚ ਡੀਪ ਕਰ ਦਿਓ ਆਪਣੀਆਂ ਅੱਖਾਂ ਉੱਪਰ ਲਗਾ ਦਿਓ ਦਸ ਮਿੰਟ ਰੱਖਣ ਤੂੰ ਤੋਂ ਬਾਅਦ ਤੁਸੀਂ ਠੰਢੇ ਪਾਣੀ ਨਾਲ ਅੱਖਾਂ ਨੂੰ ਧੋ ਲਓ ਇਸ ਤੋਂ ਬਾਅਦ ਤੁਸੀਂ ਐਲੋਵੇਰਾ ਜੈੱਲ ਨਾਲ

ਆਪਣੀਆ ਦੋਹਾ ਅੱਖਾਂ ਦੀ ਮਸਾਜ ਕਰੋ ਬਾਅਦ ਤੁਸੀਂ ਠੰਢੇ ਪਾਣੀ ਨਾਲ ਅੱਖਾਂ ਨੂੰ ਧੋ ਲਓ ਇਸ ਤੋਂ ਬਾਅਦ ਤੁਸੀਂ ਐਲੋਵੇਰਾ ਜੈੱਲ ਨਾਲ ਆਪਣੀਆਂ ਦੋਹਾਂ ਅੱਖਾਂ ਦੀ ਮਸਾਜ ਕਰੋ ਇੱਕ ਦੋ ਮਿੰਟ ਬਾਅਦ

ਮਸਾਜ ਕਰਨ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਤੋਂ ਬਾਅਦ ਤੁਸੀਂ ਠੰਢੇ ਪਾਣੀ ਨਾਲ ਅੱਖਾਂ ਨੂੰ ਧੋ ਲਓ ਇਸ ਤੋਂ ਬਾਅਦ ਤੁਸੀਂ ਐਲੋਵੇਰਾ ਜੈੱਲ ਨਾਲ ਆਪਣੀਆਂ ਦੋਹਾਂ ਅੱਖਾਂ ਦੀ ਮਸਾਜ ਕਰੋ ਇੱਕ ਦੋ ਮਿੰਟ

ਬਾਅਦ ਮਸਾਜ ਕਰਨ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕਿੰਨੇ ਆਰਾਮਦਾਇਕ ਅਤੇ ਵਧੀਆ ਮਹਿਸੂਸ ਕਰਦੇ ਹੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *