Saturday , July 31 2021
Breaking News

ਇੱਕ ਦਿਨ ਚ ਹੀ ਕਰ ਦੇਵੇਗਾ ਕਮਾਲ ਇਹ ਨੁਸਖਾ !

ਫੇਸ ਪੈਕ ਇੱਕ ਦਿਨ ਵਿੱਚ ਚਿਹਰੇ ਨੂੰ ਗੋਰਾ ਬਣਾ ਦੇਵੇਗਾ ਇਹ ਨੁਸਖਾ ਦਾਗ ਧੱਬੇ ਵੀ ਦੂਰ ਹੋ ਜਾਣਗੇ ਛਾਈਆਂ ਦੂਰ ਹੋਣਗੀਆਂ ਅਤੇ ਕਾਲੇਪਣ ਦੂਰ ਹੋ ਜਾਵੇਗਾ ਸਭ ਤੋਂ ਪਹਿਲਾਂ ਇੱਕ ਟਮਾਟਰ ਲਓ

ਫਿਰ ਉਸ ਟਮਾਟਰ ਨੂੰ ਕੱਦੂਕਸ਼ ਨਾਲ ਸ਼ੀਲੋ ਇਸ ਰਸ ਨਿਕਾਲ ਲਓ ਟਮਾਟਰ ਬਲੀਚ ਦਾ ਵੀ ਕੰਮ ਕਰਦਾ ਹੈ ਛਾਨਣੀ ਨਾਲ ਨਿਕਲਿਆ ਰਸ ਦੇ ਵਿੱਚ ਕੱਚਾ ਦੁੱਧ ਮਿਲਾਓ ਇਕ ਕਟੋਰੀ ਵਿਚ ਪਾ ਲਓ

ਇਸ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ ਇਸ ਨੂੰ ਦਿਨ ਵਿਚ ਛੇ ਦੋ ਜਾਂ ਤਿੰਨ ਵਾਰ ਲਗਾਣਾ ਲਗਾਉਣ ਤੋਂ ਪਹਿਲਾਂ ਤੁਸੀਂ ਗੁਲਾਬ ਜਲ ਨਾਲ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰ ਲੈਣਾ ਫਿਰ

ਇਸ ਪੈਕ ਨੂੰ ਆਪਣੇ ਚਿਹਰੇ ਤੇ ਲਗਾ ਲੈਣਾ ਇਸ ਪੈਕ ਨੂੰ ਤੁਸੀਂ ਨਹਾਉਣ ਤੋਂ ਪਹਿਲਾਂ ਇੱਕ ਘੰਟਾ ਲਗਾ ਸਕਦੇ ਹੋ ਬਾਅਦ ਵਿਚ ਤੁਸੀਂ ਨਹਾ ਸਕਦੇ ਹੋ ਇਸ ਪੈਕ ਲਗਾਉਣ ਨਾਲ ਤੁਹਾਡਾ ਚਿਹਰਾ ਗੋਰਾ

ਅਤੇ ਛਾਈਆਂ ਦੂਰ ਹੋ ਜਾਣਗੀਆਂ ਇਸ ਨਾਲ ਤੁਹਾਡੇ ਚਿਹਰੇ ਦੀ ਗੰਦਗੀ ਬਾਹਰ ਨਿਕਲਗੀ ਜੇਕਰ ਖੁਜਲੀ ਜਲਣ ਹੁੰਦੀ ਹੋਵੇ ਉਹ ਦੂਰ ਹੁੰਦੀ ਹੈ ਪੁਰਾਣੇ ਤੋਂ ਪੁਰਾਣੇ ਦਾਗ ਵੀ ਦੂਰ ਹੋ ਜਾਂਦੇ ਹਨ ਪੈਕ

ਨੂੰ ਲੋਨ ਤੋਂ ਪਹਿਲਾਂ ਪੰਜ ਸੱਤ ਮਿੰਟ ਇਸ ਦੀ ਚੰਗੀ ਤਰ੍ਹਾਂ ਮਸਾਜ ਕਰ ਲੈਣਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *