ਇਕ ਗਿਲਾਸ ਪੀਓ ਸਰੀਰ ਦੇ ਸਾਰੇ ਗੰਦਗੀ ਬਾਹਰ ਅੱਸੀ ਸਾਲ ਤਕ ਮੋਟਾਪਾ ਗੋਡੇ ਦਰਦ ਵਾਲ ਝੜਨਾ ਨਿਗ੍ਹਾ ਕਮਜ਼ੋਰ ਨਹੀਂ ਲੀਵਰ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹੈ ਖੂਨ ਨੂੰ ਸਾਫ ਕਰਦਾ
ਹੈ ਅਤੇ ਖਾਣੇ ਨੂੰ ਪਚਾਵਉਣ ਲਈ ਲਿਵਰ ਸਾਡੀ ਮਦਦ ਕਰਦਾ ਹੈ ਜੇਕਰ ਲੀਵਰ ਸਾਡਾ ਖ਼ਰਾਬ ਹੋ ਜਾਵੇ ਤਾਂ ਇਹ ਫਾਲਤੂ ਪਦਾਰਥ ਬਾਹਰ ਨਹੀਂ ਕਰਦਾ ਜੇਕਰ ਸਾਡੇ ਸਰੀਰ ਦੇ ਪਦਾਰਥ ਬਾਹਰ ਨਾ
ਨਿਕਲਣ ਬਹੁਤ ਸਾਰੀਆਂ ਬੀਮਾਰੀਆਂ ਦੀ ਚਪੇਟ ਵਿੱਚ ਆ ਜਾਂਦੀ ਹੈ ਬਾਹਰੀ ਖਾਣਾ ਅਤੇ ਤੰਬਾਕੂ ਦਾ ਸੇਵਨ ਕਰਨ ਨਾਲ ਲਿਵਰ ਦੀ ਸਫਾਈ ਸਹੀ ਢੰਗ ਨਾਲ ਨਹੀਂ ਹੁੰਦੀ ਜਿਸ ਕਾਰਨ ਸਾਨੂੰ ਚਮੜੀ
ਦੀਆਂ ਬੀਮਾਰੀਆਂ ਵੀ ਹੋ ਜਾਂਦੀਆਂ ਹਨ ਅਤੇ ਸਾਡੇ ਵਿੱਚ ਮੋਟਾਪਾ ਆ ਜਾਂਦਾ ਹੈ ਵਾਲ ਝੜਨ ਲੱਗ ਜਾਂਦੇ ਹਨ ਅੱਸੀ ਤਿੱਨ ਚੀਜ਼ਾਂ ਦੱਸਾਂਗੇ ਜਿਸ ਦਾ ਸੇਵਨ ਕਰਨ ਨਾਲ ਤੁਸੀਂ ਲਿਵਰ ਦੀ ਸਫ਼ਾਈ ਕਰ ਸਕਦੇ
ਹੋ ਇੱਕ ਤਿੱਨ ਚਾਰ ਗਿਲਾਸ ਪਾਣੀ ਵਿੱਚ ਅੱਧਾ ਘੰਟਾ ਜਾਂ ਰਾਤ ਨੂੰ ਸੌ ਗ੍ਰਾਮ ਕਿਸ਼ਮਿਸ਼ ਨੂੰ ਭਿਓਂ ਕੇ ਰੱਖਣਾ ਹੈ ਅਤੇ ਸਵੇਰੇ ਉਸ ਪਾਣੀ ਨੂੰ ਉਬਾਲ ਕੇ ਸਾਰੇ ਦਿਨ ਵਿੱਚ ਰੁਕ ਰੁਕ ਕੇ ਉਸ ਪਾਣੀ ਦਾ ਸੇਵਨ
ਕਰਨਾ ਹੈ ਹਫ਼ਤੇ ਵਿੱਚ ਦੋ ਤਿੰਨ ਵਾਰ ਇਸ ਦਾ ਸੇਵਨ ਕਰਨਾ ਹੈ ਨੰਬਰ ਦੋ ਗਾਜਰ ਦਾ ਚੁਕੰਦਰ ਤੇ ਇੱਕ ਗਿਲਾਸ ਜੂਸ ਦਾ ਸੇਵਨ ਹਫ਼ਤੇ ਵਿੱਚ ਦੋ ਤਿੰਨ ਵਾਰ ਕਰਨਾ ਹੈ ਲਿਵਰ ਸਾਫ ਹੋ ਜਾਵੇਗਾ ਨੰਬਰ ਤਿੱਨ ਇਕ ਗਿਲਾਸ ਗੁਣਗੁਣੇ ਪਾਣੀ ਵਿੱਚ ਅੱਧਾ ਨਿੰਬੂ ਅਤੇ ਇੱਕ ਚੁਟਕੀ ਹਲਦੀ ਪਾਊਡਰ ਮਿਲਾ ਕੇ ਸੇਵਨ ਖਾਲੀ ਪੇਟ ਕਰਨਾ ਹੈ ਸੇਵਨ ਸਿਰਫ ਦੋ ਤਿੰਨ ਵਾਰ ਕਰਨਾ ਹੈ
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।