ਇਹ ਗਾ ਰੋਜਾਨਾ ਬੈਠਦੀ ਹੈ ਦੁਕਾਨ ਚ ਕਾਰਨ ਜਾਣ ਚੌਕ ਜਾਓਗੇ !

ਇਹ ਗਾਂ ਕੱਪੜੇ ਦੀ ਦੁਕਾਨ ਵਿੱਚ ਰੋਜ਼ਾਨਾ ਆ ਕੇ ਬੈਠ ਜਾਂਦੀ ਹੈ ਵਜ੍ਹਾ ਚੁੱਕਾ ਦੇਵੇਗੀ ਤੁਹਾਨੂੰ ਇਸ ਗਾਂ ਨੂੰ ਹਿੰਦੂ ਧਰਮ ਵਿਚ ਲਕਸ਼ਮੀ ਦਾ ਦਰਜਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਪੈਂਤੀ

ਕਰੋੜਾਂ ਦੇਵੀ ਦੇਵਤੇ ਦਾ ਵਾਸ ਹੁੰਦਾ ਹੈ ਇਸ ਲਈ ਦੀਵਾਲੀ ਦੇ ਦੂਸਰੇ ਦਿਨ ਇਸ ਦੀ ਪੂਜਾ ਕੀਤੀ ਜਾਂਦੀ ਹੈ ਗਾਂ ਦੀ ਸੇਵਾ ਕਰਨ ਲਈ ਵੇਦਾਂ ਵਿੱਚ ਵੀ ਕਿਹਾ ਗਿਆ ਹੈ ਜੋ ਕਿ ਵਿਅਕਤੀ ਕਾਂ ਦੀ ਸੱਚੇ ਮਨ

ਨਾਲ ਪੂਜਾ ਕਰਦਾ ਹੈ ਉਹ ਮਨ ਚਾਹ ਫਲ ਵੀ ਪਾ ਲੈਂਦਾ ਹੈ ਇਹ ਗਾਂ ਦੁਕਾਨ ਤੇ ਰੋਜ਼ਾਨਾ ਆਇਆ ਕਰਦੀ ਸੀ ਦੁਕਾਨਦਾਰ ਰੋਜ਼ਾਨਾ ਉਸ ਨੂੰ ਖਾਣਾ ਵੀ ਦਿੰਦਾ ਪਹਿਲਾਂ ਤਾਂ ਮਾਲਕ ਨੂੰ ਸਮਝਣ ਨਹੀਂ ਸੀ

ਕਿ ਗਾਂ ਕਿਉਂ ਆਉਂਦੀ ਹੈ ਦੁਕਾਨਦਾਰ ਨੇ ਆਪਣੇ ਸਟਾਫ ਦੇਣ ਲੋਕਾਂ ਨਾ ਇਸ ਬਾਰੇ ਚਰਚਾ ਕੀਤੀ ਕਿ ਗਾਂ ਦੁਕਾਨ ਤੇ ਰੋਜ਼ ਆਉਂਦੀ ਹੈਂ ਸਾਨੂੰ ਗਾਂਹ ਨੂੰ ਦੁਕਾਨ ਤੇ ਜਗ੍ਹਾ ਦੇਣੀ ਚਾਹੀਦੀ ਹੈ ਵਕਤ ਕੈਦ ਉਸ

ਨੇ ਦੁਕਾਨ ਅੰਦਰ ਗਾਂ ਦੇ ਬੈਠਣ ਲਈ ਗੱਦੇ ਦੀ ਵਿਵਸਥਾ ਕਰ ਦਿੱਤੀ ਗਾਹ ਆਉਂਦੀ ਤੇ ਗੱਦੇ ਤੇ ਲੇਟ ਜਾਂਦੀ ਉਹ ਗਾਂ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਦੀ ਇਸ ਦੁਕਾਨ ਤੋਂ ਜਿਹੜਾ ਵਿਅਕਤੀ ਕੱਪੜਾ ਖਰੀਦ

ਕੇ ਲੈ ਜਾਂਦਾ ਹੈ ਉਸ ਕੱਪੜੇ ਨੂੰ ਗਾਂ ਦੇ ਸਿਰ ਤੋਂ ਛੂਹ ਕੇ ਲੈ ਜਾਂਦਾ ਹੈ ਇਸ ਨੂੰ ਗਾਂ ਮਾਤਾ ਦਾ ਅਸ਼ੀਰਵਾਦ ਸਮਝਿਆ ਜਾਂਦਾ ਹੈ ਪ੍ਰਾਚੀਨ ਕਾਲ ਵਿੱਚ ਇਸ ਦੀ ਪੂਜਾ ਅਰਚਨਾ ਬਹੁਤ ਕੀਤੀ ਜਾਂਦੀ ਹੈ ਦੁਕਾਨਦਾਰ

ਨੇ ਦੱਸਿਆ ਕਿ ਜਦੋਂ ਤੋਂ ਇਹ ਗਾਂ ਸਾਡੀ ਦੁਕਾਨ ਤੇ ਆਉਂਦੀ ਹੈ ਸਾਡੀ ਦੁਕਾਨ ਆਉਂਦੀ ਹੈ ਸਾਡੀ ਦੁਗਣੀ ਆਮਦਨੀ ਹੋ ਗਈ ਹੈ ਖੇਤੀ ਦੇ ਲਈ ਗਾਂ ਦਾ ਗੋਹਾ ਬਹੁਤ ਵਧੀਆ ਖਾਦ ਮੰਨੀ ਗਈ ਹੈ ਅੱਜ

ਦੇ ਦੌਰ ਵਿੱਚ ਗਾਵਾਂ ਦੀ ਨਸਲਾਂ ਅਠਾਈ ਹੀ ਰਹਿ ਗਈਆਂ ਹਨ ਗਾਂ ਦੇ ਮੂਤਰ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *