Saturday , July 31 2021
Breaking News

ਜਾਣੋ ਵਾਲਾ ਦੀ ਕੀ ਖੁਰਾਕ ਹੈ ਤੇ ਕਿਹੜੇ ਵਰਤ ਸਕਦੇ ਹੋ ਤੇਲ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਵਾਲਾਂ ਦੀਆਂ ਸਮੱਸਿਆਵਾਂ ਦੇ ਨਾਲ ਕਾਫੀ ਪਰੇਸ਼ਾਨ ਹੋ ਰਹੀ ਹੈ।ਹਲਕੀ ਉਮਰ ਦੇ ਵਿੱਚ ਹੀ ਵਾਲ ਸਫੇਦ ਹੋਣੇ,ਵਾਲਾ ਦਾ ਝੜਨਾ,ਵਾਲਾਂ ਦਾ ਕਮਜ਼ੋਰ ਹੋਣਾ ਕਾਫੀ ਗੰਭੀਰ

ਸਮੱਸਿਆ ਹੈ। ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਵਾਲਾਂ ਨੂੰ ਖੋਖਲਾ ਕਰ ਦਿੰਦਾ ਹੈ।ਦੋਸਤੋ ਅੱਜ ਅਸੀਂ ਇੱਕ ਅਜਿਹਾ ਤੇਲ ਬਣਾਉਣਾ ਤੁਹਾਨੂੰ ਦੱਸਾਂਗੇ ਜੋ ਕਿ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ

ਦੂਰ ਕਰਦਾ ਹੈ।ਇਸ ਤੇਲ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਕੱਚ ਦਾ ਬਰਤਨ ਲੈ ਲਵੋ।ਇਸ ਤੋਂ ਬਾਅਦ ਇਸ ਵਿੱਚ ਤੀਹ ਗ੍ਰਾਮ ਮੇਥੀ ਦਾਣਾ ਪਾ ਲਵੋ।ਪੰਜਾਹ ਗ੍ਰਾਮ ਇਸ ਵਿੱਚ ਅਰੰਡੀ ਦਾ ਤੇਲ ਪਾ

ਲਵੋ।ਪੰਜਾਹ ਗ੍ਰਾਮ ਖੋਪੇ ਦਾ ਤੇਲ ਐਕਸਟਰਾ ਵਰਜਿਨ ਇਸ ਵਿੱਚ ਪਾ ਲਵੋ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾਉਣ ਤੋਂ ਬਾਅਦ ਤੁਸੀਂ ਗਰਮ ਤੋਲੀਏ ਦੇ ਨਾਲ ਇਸ ਬਰਤਨ ਨੂੰ ਚੰਗੀ ਤਰਾਂ ਲਪੇਟ ਲਵੋ।

ਇਸ ਤੋਂ ਬਾਅਦ ਤੁਸੀਂ ਇਸ ਨੂੰ ਕਿਸੇ ਕੋਸੀ ਜਗ੍ਹਾ ਦੇ ਵਿੱਚ 10 ਦਿਨਾਂ ਦੇ ਲਈ ਰੱਖਣਾ ਹੈ।ਦਸ ਦਿਨਾਂ ਤੋਂ ਬਾਅਦ ਤੁਸੀਂ ਇਸ ਤੇਲ ਨੂੰ ਬਾਹਰ ਕੱਢੋਗੇ।ਇਹ ਬਹੁਤ ਸ਼ਾਨਦਾਰ ਤੇਲ ਬਣ ਕੇ ਤਿਆਰ ਹੋ ਜਾਵੇਗਾ।

ਇਸ ਤੇਲ ਨੂੰ ਤੁਸੀਂ ਆਪਣੀ ਖੋਪੜੀ ਦੇ ਵਿੱਚ ਮਾਲਿਸ਼ ਕਰਦੇ ਹੋਏ ਲਗਾਉਣਾ ਹੈ।ਵਾਲਾਂ ਦੇ ਸਿਰਿਆਂ ਤੇ ਵੀ ਇਸ ਤੇਲ ਦੀ ਮਸਾਜ ਕਰਨੀ ਹੈ।ਇਸ ਤੇਲ ਦਾ ਰੋਜ਼ਾਨਾ ਇਸਤੇਮਾਲ ਦੇ ਨਾਲ ਵਾਲਾਂ ਦੇ ਵਿੱਚ

ਨਵੀਂ ਜਾਨ ਆਵੇਗੀ।ਵਾਲ ਦਿਨੋ ਦਿਨ ਲੰਬੇ ਹੁਣ ਸ਼ੁਰੂ ਹੋਣਗੇ ਅਤੇ ਮਜ਼ਬੂਤ ਹੋਣਗੇ।ਸੋ ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *