Saturday , July 31 2021
Breaking News

ਇੱਕ ਵਾਰ ਪੀਣ ਨਾਲ ਲਿਵਰ ਦੀ ਸਾਰੀ ਗਰਮੀ ਖਤਮ !

ਗਰਮੀਆਂ ਦੇ ਮੌਸਮ ਵਿੱਚ ਸਰੀਰ ਦੇ ਵਿੱਚ ਗਰਮੀ ਦਾ ਵਧ ਜਾਣਾ ਬਹੁਤ ਹੀ ਗੰਭੀਰ ਸਮੱਸਿਆ ਹੁੰਦੀ ਹੈ।ਪਿਤ ਰੋਗ ਦਾ ਵਧ ਜਾਣਾ ਸਰੀਰ ਦੇ ਵਿੱਚ ਜ਼ਿਆਦਾ ਗਰਮੀ ਪੈਦਾ ਕਰਦਾ ਹੈ।ਗਰਮੀਆਂ ਦੇ ਮੌਸਮ

ਦੇ ਵਿੱਚ ਇਹ ਸਮੱਸਿਆ ਹੋਰ ਵੀ ਸਮੱਸਿਆਵਾਂ ਪੈਦਾ ਕਰਦੀ ਹੈ।ਅੱਜ ਅਸੀਂ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਗਰਮੀਆਂ ਦੇ ਵਿੱਚ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰੇਗਾ। ਦੋਸਤੋ ਸਭ ਤੋਂ ਪਹਿਲਾਂ ਇੱਕ

ਕਹੇ ਦੇ ਬਰਤਨ ਦੇ ਵਿੱਚ 2 ਚੱਮਚ ਗੂੰਦ ਕਤੀਰੇ ਨੂੰ ਭਿਉਂ ਕੇ ਰੱਖ ਲਵੋ।ਇੱਕ ਕਹੇ ਦੇ ਬਰਤਨ ਦੇ ਵਿੱਚ ਇੱਕ ਚਮਚ ਚੀਆ ਸੀਡ ਨੂੰ ਭਿਉਂ ਕੇ ਰੱਖੋ।ਮਿੱਟੀ ਦੇ ਬਰਤਨ ਵਿੱਚ ਇੱਕ ਚੁਟਕੀ ਤੁਲਸੀ ਦੇ ਬੀਜਾ

ਨੂੰ ਵੀ ਭਿਉਂ ਕੇ ਰੱਖੋ।ਹੁਣ ਸਵੇਰੇ ਤੁਸੀਂ ਇੱਕ ਕੱਚ ਦੇ ਵੱਡੇ ਗਿਲਾਸ ਵਿੱਚ 2 ਚੱਮਚ ਭਿਉਂ ਕੇ ਰੱਖੇ ਹੋਏ ਗੂੰਦ ਕਤੀਰੇ ਦੇ ਪਾ ਲਵੋ।ਇੱਕ ਚਮਚ ਚੀਆ ਸੀਡ ਇਸ ਵਿੱਚ ਮਿਲਾ ਲਵੋ।ਇੱਕ ਚਮਚ ਤੁਲਸੀ ਦੇ ਬੀਜ

ਜੋ ਭਿਓ ਕੇ ਰੱਖੇ ਸਨ ਇਸ ਵਿੱਚ ਮਿਲਾ ਲਵੋ।ਇਸ ਤੋਂ ਬਾਅਦ ਅੱਧਾ ਚੱਮਚ ਗੁਲਕੰਦ ਇਸ ਵਿੱਚ ਮਿਲਾ ਲਵੋ। ਹੁਣ ਥੋੜ੍ਹਾ ਜਿਹਾ ਦੁੱਧ ਇਸ ਵਿੱਚ ਪਾ ਕੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ

ਇਸ ਵਿੱਚ ਅੱਧਾ ਚੱਮਚ ਸ਼ਹਿਦ ਮਿਲਾ ਲਵੋ।ਹੁਣ ਬਾਕੀ ਦਾ ਬਚਿਆ ਦੁੱਧ ਇਸ ਵਿੱਚ ਮਿਲਾ ਕੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਵੋ।ਇਹ ਸਾਡਾ ਡਰਿੰਕ ਬਣ ਕੇ ਤਿਆਰ ਹੈ ਜੋ ਗਰਮੀਆਂ ਦੇ ਵਿੱਚ

ਸਾਨੂੰ ਸਰੀਰ ਵਿੱਚ ਗਰਮੀ ਪੈਦਾ ਹੋਣ ਵਾਲੀ ਸਮੱਸਿਆ ਤੋਂ ਬਚਾਵੇਗਾ।ਇਸ ਨੁਸਖ਼ੇ ਦਾ ਇਸਤੇਮਾਲ ਅਸੀਂ ਦੁਪਹਿਰ ਵੇਲੇ ਕਰਨਾ ਹੈ।ਭੁੱਖ ਨਾ ਲੱਗਣ ਦੀ ਸਮੱਸਿਆ,ਮਿਹਦੇ ਵਿੱਚ ਅੱਗ ਬਲਣੀ

,ਸਰੀਰ ਦੇ ਵਿੱਚ ਗਰਮੀ ਪੈਦਾ ਹੋਣਾ ਆਦਿ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ।ਸੋ ਗਰਮੀਆਂ ਵਿੱਚ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *